← ਪਿਛੇ ਪਰਤੋ
ਮਾਨਸਾ, 15 ਸਤੰਬਰ, 2019 - ਅਵਾਰਾ ਪਸ਼ੂਆਂ ਨਾਲ ਹੋਏ ਹਾਦਸਿਆਂ 'ਚ ਗਈਆਂ ਕੀਮਤੀ ਜ਼ਿੰਦਗੀਆਂ ਦੀ ਯਾਦ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ 19 ਸਤੰਬਰ ਨੂੰ ਸ਼ਾਮ 6 ਵਜੇ ਮਾਨਸਾ ਵਿੱਚ ਮਾਨਸਾ ਪਸ਼ੂ ਸੰਘਰਸ਼ ਕਮੇਟੀ ਅਤੇ ਵਾਪਰ ਮੰਡਲ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਜਾਵੇਗਾ। ਜੋ ਕਿ ਗੁਰਦੁਆਰਾ ਚੌਕ ਤੋਂ ਸ਼ੁਰੂ ਹੋ ਕੇ ਗਊਸਾਲਾ ਰੋਡ, ਰੇਲਵੇ ਫਾਟਕ ਅਤੇ ਸਿਨੇਮਾ ਰੋਡ ਰਾਹੀਂ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਸਮਾਪਤ ਹੋਵੇਗਾ।
Total Responses : 936