ਚੰਡੀਗੜ੍ਹ , 16 ਸਤੰਬਰ , 2019 : 2019 ਲਈ 25 ਹਜ਼ਾਰ ਡਾਲਰ ਦਾ ਪੰਜਾਬੀ ਸਾਹਿਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਨਾਮ ਪੰਜਾਬੀ ਦੇ ਕਹਾਣੀਕਾਰ ਜਤਿੰਦਰ ਹਾਂਸ ਨੇ ਜਿੱਤਿਆ ਹੈ। ਢਾਹਾਂ ਇੰਟਰਨੈਸ਼ਨਲ ਪੰਜਾਬੀ ਐਵਾਰਡ ਵਜੋਂ ਕਾਇਮ ਕੀਤਾ ਗਿਆ ਇਹ ਇਨਾਮ ਹਾਂਸ ਦੇ ਕਹਾਣੀ - ਸੰਗ੍ਰਹਿ 'ਜਿਓਣਾ ਸੱਚ ਬਾਕੀ ਝੂਠ' ਨੂੰ ਦਿੱਤਾ ਗਿਆ ਹੈ। ਹਾਂਸ ਲੁਧਿਆਣੇ ਦੇ ਪਿੰਡ ਅਲੂਣਾ ਤੋਲਾ ਪਿੰਡ ਦਾ ਵਾਸੀ ਹੈ ਅਤੇ ਪ੍ਰਾਇਮਰੀ ਸਕੂਲ ਟੀਚਰ ਹੈ।
ਜਤਿੰਦਰ ਹਾਂਸ ਨੂੰ ਮਿਲੇ ਏਸ ਐਵਾਰਡ ਤੋਂ ਬਾਅਦ ਬਾਬੂਸ਼ਾਹੀ ਡਾਟ ਕਾਮ ਦੇ ਨਿਊਜ਼ ਐਡੀਟਰ ਯਾਦਵਿੰਦਰ ਸਿੰਘ ਤੂਰ ਵੱਲੋਂ ਉਨ੍ਹਾਂ ਨਾਲ ਇੰਟਰਵਿਊ ਕੀਤੀ ਗਈ ਜਿਸ 'ਚ ਉਨ੍ਹਾਂ ਆਪਣੇ ਕਹਾਣੀਕਾਰ ਬਣਨ ਦੇ ਸਫਰ ਤੋਂ ਲੈ ਕੇ ਏਸ ਐਵਾਰਡ ਜਿੱਤਣ ਤੱਕ ਦੇ ਪਲ ਸਾਂਝੇ ਕੀਤੇ।
..........................................................................
ਯੂਟਿਊਬ 'ਤੇ ਵੀਡੀੳ ਵੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=jx4RRYolHh8&t=22s
......................................................................
ਫੇਸਬੁੱਕ 'ਤੇ ਵੀਡੀੳ ਵੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/476794366235783/