ਅੰਮ੍ਰਿਤਸਰ, 20 ਸਤੰਬਰ 2019 - ਪੰਜਾਬ ਯੂਥ ਵਿਕਾਸ ਬੋਰਡ ਦੇ ਨਵੇਂ ਚੇਅਰਮੈਨ ਸੁਖਵਿੰਦਰ ਬਿੰਦਰਾ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਬੋਰਡ ਦੇ ਡਾਇਰੈਕਟਰ ਡਾ. ਆਂਚਲ ਅਰੋੜਾ, ਜਸਵਿੰਦਰ ਧੁੰਨਾਂ, ਰੂਬੀ ਗਿੱਲ, ਬਰਿੰਦਰ ਧਾਲੀਵਾਲ, ਦਫ਼ਤਰ ਇੰਚਾਰਜ, ਵਿਕਰਮ ਕੰਬੋਜ਼ ਅਤੇ ਸਮੂਹ ਯੂਥ ਕਾਂਗਰਸ ਅੰਮ੍ਰਿਤਸਰ ਦੀ ਟੀਮ ਮੌਜੂਦ ਸੀ।