ਨੌਜਵਾਨਾਂ ਨੂੰ ਸਵੈ-ਰੋਜਗਾਰ ਲਈ ਹੂੰਨਰ ਸਿਖਲਾਈ ਪਰ੍ਾਪਤ ਕਰਨ ਦੀ ਦਿੱਤੀ ਪਰ੍ਰੇਣਾ.
ਨੂਰਪੁਰ ਬੇਦੀ 23 ਸਤੰਬਰ,2019: ਪੰਜਾਬ ਸਰਕਾਰ ਵੱਲੋਂ ਰਾਜ ਭਰ 'ਚ ਲਾਏ ਜਾ ਰਹੇ ਪੰਜਵੇਂ ਪੜਾਅ ਦੇ ਰੋਜ਼ਗਾਰ ਮੇਲਿਆਂ ਦੀ ਲੜੀ ਤਹਿਤ ਅੱਜ ਗਲੋਬਲ ਗਰੁੱਪ ਆਫ ਇੰਸੀਚਿਯੂਟ ਕਾਹਨਪੁਰ ਖੂਹੀ ਵਿਖੇ ਲਾਏ ਗਏ ਿਲਹ੍ੇ ਵਿਚਲੇ ਪਹਿਲੇ ਰੋਜ਼ਗਾਰ ਮੇਲੇ ਨੂੰ ਰੋਜ਼ਗਾਰ ਦਾਤਾਵਾਂ ਅਤੇ ਉਮੀਦਵਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ. ਇਸ ਰੋਜ਼ਗਾਰ ਮੇਲੇ ਨੇ ਿਲਹ੍ੇ ਦੇ ਬਲਾਕ ਨੂਰਪੁਰ ਬੇਦੀ ਦੇ ਨੌਜੁਆਨਾਂ ਦੇ ਰੋਜ਼ਗਾਰ ਪਰ੍ਾਪਤ ਕਰਨ ਦੇ ਸੁਫ਼ਨਿਆਂ ਨੂੰ ਹਕੀਕਤ 'ਚ ਬਦਲਿਆ. ਇਸ ਦੇ ਨਾਲ ਹੀ ਕਈ ਉਮੀਦਵਾਰਾਂ ਨੂੰ ਵੱਖ-ਵੱਖ ਬੈਂਕਾਂ ਦੇ ਸਵੈ-ਰੋਜ਼ਗਾਰ ਪਰ੍ੋਗਰਾਮਾਂ ਤਹਿਤ ਆਪਣਾ ਕਿੱਤਾ ਕਰਨ ਲਈ ਕਰਜ਼ਾ ਕੇਸ ਮਨਜੂਰ ਕੀਤੇ ਗਏ.
ਰੂਪਨਗਰ ਦੇ ਵਿਧਾਇਕ ਸ.ਅਮਰਜੀਤ ਸਿੰਘ ਸੰਦੋਆ ਨੇ ਇਸ ਮੌਕੇ ਆਖਿਆ ਕਿ ਪੰਜਾਬ ਸਰਕਾਰ ਅਤੇ ਪਰ੍ਸ਼ਾਸਨ ਦਾ ਮਕਸਦ ਿਲਹ੍ੇ ਦੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਹੈ. ਿਲਹ੍ੇ 'ਚ ਇਨਹ੍ਾਂ ਰੋਜ਼ਗਾਰ ਮੇਲਿਆਂ ਰਾਹੀਂ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇਣ ਦੇ ਟੀਚੇ ਵੀ ਮਿੱਥੇ ਗਏ ਹਨ . ਉਨਹ੍ਾਂ ਕਿਹਾ ਕਿ ਅੱਜ ਦੇ ਰੋਜ਼ਗਾਰ ਮੇਲੇ 'ਚ ਜਿਸ ਉਮੀਦਵਾਰ ਨੂੰ ਸਫ਼ਲਤਾ ਨਹੀਂ ਮਿਲੀ, ਉਹ ਨਿਰਾਸ਼ ਨਾ ਹੋਵੇ ਬਲਕਿ 24 ਸਤੰਬਰ ਨੂੰ ਸਰਕਾਰੀ ਸਿਵਾਲਿਕ ਕਾਲਜ ਨਯਾ ਨੰਗਲ ਅਤੇ ਅੱਗਲੇ ਦਿਨਾਂ ਵਿੱਚ ਜਿਲਹ੍ੇ ਵਿੱਚ ਲੱਗ ਰਹੇ ਹੋਰ ਰੋਜਗਾਰ ਮੇਲਿਆਂ ਵਿੱਚ ਆਪਣੀ ਕਿਸਮਤ ਅਜ਼ਮਾਉਣ.
ਵਿਧਾਇਕ ਸ.ਅਮਰਜੀਤ ਸਿੰਘ ਸੰਦੋਆ ਨੇ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕਰਵਾਉਂਦਿਆਂ ਜਿੱਥੇ ਰੋਜ਼ਗਾਰ ਲੈਣ ਆਏ ਨੌਜੁਆਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ . ਉਨਹ੍ਾਂ ਚੁਣੇ ਗਏ ਨੌਜੁਆਨਾਂ ਨੂੰ ਰੋਜ਼ਗਾਰ ਪਰ੍ਾਪਤੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਮੇਹਨਤ ਤੇ ਲਗਨ ਨਾਲ ਕੰਮ ਕਰਨਗੇ ਤਾਂ ਤਰੱਕੀ ਦੇ ਅਵਸਰ ਵੀ ਪਰ੍ਾਪਤ ਕਰਦੇ ਜਾਣਗੇ. ਉਹਨਾਂ ਕਿਹਾ ਕਿ ઠਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਦਿਵਾਉਣ ਲਈ ਲਗਾਤਾਰ ਯਤਨ ਕਰ ਰਹੀ ਹੈÍ ਇਨਹ੍ਾਂ ਉਪਰਾਲਿਆਂ ਸਦਕਾ ਢਾਈ ਸਾਲ ਦੇ ਕਾਰਜਕਾਰ ਦੌਰਾਨ ਸਰਕਾਰ 9 ਲੱਖ ਤੋਂ ਵੱਧ ਨੌਕਰੀਆਂ ਦਿਵਾ ਚੁੱਕੀ ਹੈ.
ਸ. ਅਮਰਜੀਤ ਸਿੰਘ ਸੰਧੋਆ ਨੇ ਗਲੋਬਲ ਕਾਲਜ ਆਫ ਇੰਜੀਨੀਅਰਿੰਗ ਐੱਡ ਟੈਕਨਾਲਜੀ ઠਕਾਹਨਪੁਰ ਖੂਹੀ ਵਿਖੇ ਲਾਏ ਰੋਜਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਰੂਆਤੀ ਦਿਨਾਂ ਤੋਂ ਹੀ ਰੋਜਗਾਰ ਲਈ ਵੱਖਫ਼ਵੱਖ ਪੱਧਰ ਤੇ ਕੋਸ਼ਿਸਾਂ ਕੀਤੀਆਂ, ਜਿਸ ਸਦਕਾ ਇਹ ਸੰਭਵ ਹੋ ਸਕਿਆ ਹੈ, ਹੁਣ ਵੀ ਸਤੰਬਰ ਮਹੀਨੇ ਦੌਰਾਨ 6 ਵੱਡੇ ਰੋਜਗਾਰ ਮੇਲੇ ਰੂਪਨਗਰ ਜਿਲਹ੍ੇ ਵਿੱਚ ਲਾਏ ਜਾ ਰਹੇ ਹਨ, ਜਿਥੇ ਕਿ ਰੋਜਗਾਰਦਾਤਾ ਤੇ ਬੇਰੋਜਗਾਰ ਬੱਚਿਆਂ ਨੂੰ ਇਕ ਹੀ ਪਲੇਟਫਾਰਮ ਤੇ ਇੱਕਠਾ ઠਕਰ ਕੇ ਦੋਵਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂÍ ਉਨਹ੍ਾਂ ਨੇ ਨੋਜਵਾਨਾ ਨੂੰ ਰੋਜਗਾਰ ਲਈ ਨੋਕਰੀਆਂ ਦੇ ਨਾਲਫ਼ਨਾਲ ઠਸਵੈਫ਼ਰੋਜਗਾਰ ਦੇ ਮੌਕਿਆ ਤੇ ਵੀ ਮਿਹਨਤ ਕਰਨ ਲਈ ਕਿਹਾÍ ਉਨਹ੍ਾਂ ਕਿਹਾ ਕਿ ਜਿਲਹ੍ੇ ਵਿੱਚ ਸਥਾਪਿਤ ઠਕੀਤਾ ਗਿਆ ਰੋਜਗਾਰ ઠਬਿਊਰੋ ਜਿਥੇ ਤੁਹਾਨੂੰ ਨੋਕਰੀਆਂ ਦੇ ਮੌਕੇ ਤਲਾਸ਼ਣ ਵਿਚ ਸਹਾਇਤਾ ਕਰਦਾ ਹੈ, ਉਥੇ ਤੁਹਾਨੂੰ ਉਦਮੀ ਬਣਨ ਵਿੱਚ ਵੀ ਸਹਾਇਤਾ ਕਰਦਾ ਹੈ, ਲੋੜ ਹੈ ਕਿ ਤੁਸੀ ਇਸ ਲਈ ਹਿੰਮਤ ਕਰੋÍ ਉਨਹ੍ਾਂ ਦੱਸਿਆ ਕਿ ਰੋਜਗਾਰ ਲਈ ਮੁੱਢਲੀ ਸਿਖਲਾਈ ਦੇਣ ਵਾਸਤੇ ਜਿਲਹ੍ੇ ਵਿੱਚ ਵੱਖਫ਼ਵੱਖ ਥਾਵਾਂ ਤੇ ਸੱਕਿਲ ਡਿਵੈਲਪਮੈਂਟ ਮਿਸ਼ਨ ਅਧੀਨ ਸਿਖਲਾਈ ਕੋਰਸ ਵੀ ਮੁਫਤ ਕਰਵਾਏ ਜਾ ਰਹੇ ਹਨ ਤਾਂ ਜੋ ਸਕੂਲ/ਕਾਲਜ ਦੀ ਸਿੱਖਿਆ ਤੋਂ ਬਾਅਦ ਬੱਚਿਆਂ ਨੁੰ ਹੁਨਰਮੰਦ ਕੀਤਾ ਜਾ ਸਕੇ.
ਸਰ੍ੀ ਰਵਿੰਦਰਪਾਲ ਸਿੰਘ, ਜਿਲਹ੍ਾ ਰੋਜਗਾਰ ਜਨਰੇਸ਼ਨ ਅਤੇ ਟਰ੍ੇਨਿੰਗ ਅਫਸਰ, ਰੂਪਨਗਰ ઠਨੇ ਦਸਿੱਆ ਕਿ ਉੱਕਤ ਮੇਲੇ ਵਿੱਚ 12 ਕੰਪਨੀਆਂ ਨੇ ਭਾਗ ਲਿਆ, ਇਸ ਮੇਲੇ ਵਿੱਚ ઠ722 ਪਰ੍ਾਰਥੀ ਹਾਜ਼ਰ ਹੋਏ, ਜਿਸ ਵਿੱਚ ਰੋਜਗਾਰ ઠਲਈ 379 ਪਰ੍ਾਰਥੀ ਹ੍ਸਾਰਟਲਿਸਟ/ਸਿਲੈਕਟ ઠਕੀਤੇ ਗਏÍ ਪਲੇਸਮੈਂਟ ਅਫਸਰ ਮੀਨਾਕਸ਼ੀ ਬੇਦੀ ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਪਰ੍ਾਰਥੀਆਂ ਲਈ ਨੌਕਰੀਆਂ ਦੇ ਨਾਲਫ਼ਨਾਲ ਸਵੈ ਰੋਜਗਾਰ ਦੇ ਮੌਕੇ ਵੀ ਦਿੱਤੇ ਗਏ, ਜਿਸ ਵਿੱਚ ਬੈਂਕ , ਜੀ.ਐਮ.ਡੀ.ਆਈ.ਸੀ., ਡੇਅਰੀ ਵਿਭਾਗ, ਬਾਗਬਾਨੀ ਵਿਭਾਗ,ਸੀ.ਐਸ.ਸੀ. ਪਸ਼ੂ ਪਾਲਣ ਵਿਭਾਗ ਵਲੋਂ ਆਪਣਾ ਕੰਮ ਕਰਨ ਵਾਲੇ 208 ਚਾਹਵਾਨ ਪਰ੍ਾਰਥੀਆਂ ਨੂੰ ਲੋਨ ਪਰ੍ਾਪਤ ਕਰਵਾਏ ਗਏÍ
ઠਕੈਰੀਅਰ ਕਾਊਂਸਲਰ ਸੁਪਰ੍ੀਤ ਕੌਰ ਨੇ ਹਾਜਰ ਪਰ੍ਾਰਥੀਆਂ ਦੀ ਕਾਊਂਸਲਿੰਗ ਕੀਤੀ, ਉਹਨਾਂ ਨੇ ਦਸਿਆ ਕਿ ઠਜਿਹੜੇ ਪਰ੍ਾਰਥੀਆਂ ਨੂੰ ਨੌਕਰੀ ਦੇ ਮੌਕੇ ਨਹੀ ਮਿਲ ਸਕੇ ਉਨਹ੍ਾਂ ਸਰਕਾਰ ਵਲੋਂ ਕਰਵਾਏ ਜਾ ਰਹੇ ਮੁੱਫਤ ਸੱਕਿਲ ਕੋਰਸਾਂ ਵਿੱਚ ਟਰ੍ੇਨਿੰਗ ਦਿਵਾ ਕੇ ਨੌਕਰੀ ઠਦੇ ਵੱਧ ਤੋਂ ਵੱਧ ਮੌਕੇ ਮੁਹਈਆਂ ਕਰਵਾਏ ਜਾਣਗੇ, ਤਾਂ ਜੋ ਉਹ ਨੌਕਰੀ/ਸਵੈ ਰੋਜਗਾਰ ਦੇ ਕਾਬਿਲ ਬਣ ਸਕਣÍ ਇਸ ਰੋਜਗਾਰ ਮੇਲੇ ਵਿੱਚ ਪਿਰਾਮਿਡ ਈ ਸਰਵਿਸਜ ਵਲੋਂ ਵਿਦੇਸ਼ ਜਾਣ ਵਾਲੇ ਚਾਹਵਾਨ ਪਰ੍ਾਰਥੀਆਂ ਨੂੰ ਕਾਊਂਸਲਿਗ ਦਿੱਤੀ ਗਈÍ ਉਨਹ੍ਾਂ ਦੱਸਿਆ ਕਿ ਇਸ ਮੌਕੇ ਤੇ ਸੱਕਿਲ ਕੋਰਸ ਲਈ 105 ਪਰ੍ਾਰਥੀ ਚੁਣੇ ਗਏ ਅੰਤ ਵਿੱਚ ਸਰ੍ੀ ਰਵਿੰਦਰ ਪਾਲ ਸਿੰਘ ਜਿਲਹ੍ਾ ਰੋਜਗਾਰ ਅਫਸਰ ਨੇ ਜਿਲਹ੍ੇ ਦੇ ਸਮੂਹ ਨੌਜਵਾਨਾਂ ਨੂੰ ਇਨਹ੍ਾਂ ਮੇਲਿਆਂ ਦਾ ਲਾਭ ਲੈਣ ਲਈ ਕਿਹਾÍ