← ਪਿਛੇ ਪਰਤੋ
ਪਟਿਆਲਾ, 26 ਸਤੰਬਰ 2019 - ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਗਏ ਪ੍ਰੋਗਰਾਮਾਂ ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਵੱਲੋਂ 'ਗੁਰੂ ਨਾਨਕ ਦੇਵ ਜੀ ਅਤੇ ਮੁਸਲਮਾਨ ਅੰਤਰ ਧਾਰਮਿਕ ਸੰਵਾਦ' ਵਿਸ਼ੇ 'ਤੇ ਕਰਵਾਈ ਗਈ ਦੋ ਰੋਜਾ ਇੰਟਰਨੈਸ਼ਨਲ ਸੂਫ਼ੀ ਕਾਨਫ਼ਰੰਸ ਦੇ ਸਮਾਪਤੀ ਸਮਾਰੋਹ ਮੌਕੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦਰਗਾਹ ਖ਼ਵਾਜ਼ਾ ਅਜ਼ਮੇਰ ਸ਼ਰੀਫ਼ ਮੋਇਓਂਦੀਨ ਚਿਸ਼ਤੀ ਦੇ ਗੱਦੀ ਨਸ਼ੀਨ ਸਈਅਦ ਫ਼ਜ਼ਲੇ ਮੋਇਨ ਹੁਸੈਨ ਚਿਸ਼ਤੀ ਨੂੰ ਸਨਮਾਨਤ ਕਰਦੇ ਹੋਏ। ਉਨ੍ਹਾਂ ਦੇ ਨਾਲ ਉਪਕੁਲਪਤੀ ਡਾ. ਬੀ.ਐਸ. ਘੁੰਮਣ, ਕੁਲਪਤੀ ਡਾ. ਐਚ.ਐਸ. ਬੇਦੀ ਤੇ ਹੋਰ ਨਜ਼ਰ ਆ ਰਹੇ ਹਨ।
Total Responses : 189