ਵਿੰਨੀ ਮਹਾਜਨ ਸਮੇਤ 26 ਆਈ ਏ ਐਸ ਅਫ਼ਸਰ ਸੈਕਟਰੀ ਵਜੋਂ ਐਮਪੈਨਲ ਕੀਤੇ , 15 ਕੀਤੇ ਸੈਕਟਰੀ ਈਕਵੇਲੈਂਟ
ਚੰਡੀਗੜ੍ਹ , 10 ਅਕਤੂਬਰ , 2019 : ਭਾਰਤ ਸਰਕਾਰ ਨੇ ਕੁੱਲ 26 ਆਈ ਏ ਐਸ ਅਫ਼ਸਰਾਂ ਨੂੰ ਕੇਂਦਰ ਵਿਚ ਸੈਕਟਰੀ ਅਤੇ 15 ਹੋਰ ਨੂੰ ਸੈਕਟਰੀ ਈਕਵੇਲੈਂਟ ਵਜੋਂ ਐਮਪੈਨਲ ਕਰਨ ਦੇ ਆਰਡਰ ਜਾਰੀ ਕੀਤੇ ਹਨ .
ਸੈਕਟਰੀ ਵਜੋਂ ਐਮਪੈਨਲ ਕੀਤੇ ਅਫ਼ਸਰਾਂ ਵਿਚ 1987 ਬੈਚ ਦੇ 25 ਆਈ ਏ ਐਸ ਸ਼ਾਮਲ ਹਨ ਜਿਨ੍ਹਾਂ ਵਿਚ ਪੰਜਾਬ ਕਾਡਰ ਦੀ ਆਈ ਏ ਐਸ ਵਿੰਨੀ ਮਹਾਜਨ ਵੀ ਸ਼ਾਮਲ ਹੈ . ਪੰਜਾਬ ਅਤੇ ਹਰਿਆਣੇ ਦੇ 1987 ਬੈਚ ਦੇ ਅਫਸਰਾਂ ਵਿਚੋਂ ਉਹ ਸਿਰਫ਼ ਇਕੱਲੇ ਹੀ ਇਸ ਲਿਸਟ 'ਚ ਸ਼ਾਮਲ ਹਨ . ਇਸ ਬੈਚ ਦੇ ਹਿਮਾਚਲ ਦੇ ਤਰੁਨ ਕਪੂਰ ਸੂਚੀ'ਚ ਸ਼ਾਮਲ ਹਨ.
ਪੂਰੀ ਸੂਚੀ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
https://drive.google.com/file/d/1QJ6TpGul9rfxSjSJgE1Bbu1g5FCBITkW/view?usp=sharing