ਗੁਰਨਾਮ ਸਿੱਧੂ
ਫਿਰੋਜ਼ਪੁਰ 14 ਅਕਤੂਬਰ 2019: ਵਿਵੇਕਾਨੰਦ ਵਰਲਡ ਸਕੂਲ ਵਿਚ 6 ਅਕਤੂਬਰ ਨੂੰ ਕਰਵਾਏ ਗਏ ਪ੍ਰਤਿਭਾ ਖੋਜ ਮੁਕਾਬਲੇ ਦੇ ਨਤੀਜੇ 10 ਅਕਤੂਬਰ ਨੂੰ ਐਲਾਣ ਕੀਤੇ ਗਏ। ਸਕੂਲ ਦੇ ਡਾਇਰੈਕਟਰ ਡਾ. ਐੱਸਐੱਨ ਰੁਦਰਾ ਨੇ ਦੱਸਾ ਕਿ ਇਸ ਪ੍ਰਤਿਭਾ ਖੋਜ ਵਿਚ 200 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਵੱਖ ਵੱਖ ਵਰਗਾਂ ਵਿਚੋਂ 31 ਜੇਤੂ ਅਤੇ 10 ਪਹਿਲੇ ਰਨਜ਼ ਅੱਪ ਐਲਾਣ ਕੀਤੇ ਗÂ। ਨਿਤਊ ਵਿਚ 5 ਸਾਲਾ ਤੋਂ ਥੱਲੇ ਪ੍ਰੀਧੀ (ਡੀਐੱਸ 32), ਅਸੀਸ (ਡੀਐੱਸ 37), ਰੇਹਾਨ (ਡੀਐੱਸ 45), ਨਾਇਰਾ (ਡੀਐੱਸ 67), ਸਰਗੁਨ (ਡੀਐੱਸ 82), 5 ਤੋਂ 14 ਸਾਲ ਵਿਚ ਕਨਵ (ਡੀਐੱਸ 52), 15 ਤੋਂ 35 ਸਾਲ ਵਿਚ ਹਾਰਦਿਕ (ਡੀਐੱਸ 61), 35 ਸਾਲ ਤੋਂ ਉਪਰ ਅਲਕਾ ਗੁਪਤਾ (ਡੀਐੱਸ 105), ਨਿਤਊ ਗਰੁੱਪ ਵਿਚ Âੰਜੇਲ ਅਤੇ ਰਿਧਮ ਗਰੁੱਪ, ਸੰਗੀਤ ਗਾਇਨ ਵਿਚ 5 ਤੋਂ 14 ਸਾਲ ਮਾਧਵ (ਐੱਮਵੀ 18), ਓਮ ਕੁਮਾਰ (ਐੱਮਵੀ 45), ਦੁਸ਼ਾਂਤ (ਐੱਮਵੀ 27), ਮਹਿਕ (ਐੱਮਵੀ 49), 15 ਤੋਂ 22 ਸਾਲ ਵਿਚ ਗੁਰੀਨ (ਐੱਮਵੀ 47), ਲਖਵੀਰ (ਐੱਮਵੀ 20), ਵਿਸ਼ੇਸ਼ (ਐੱਮਵੀ 17), ਮਨਤੋਜ (ਐੱਮਵੀ 26), 22 ਸਾਲ ਤੋਂ ਉਪਰ ਵਿਚ ਸਲੀਮ (ਐੱਮਵੀ 35), ਸੁਨੀਲ ਸ਼ਰਮਾ (ਐੱਮਵੀ 38), ਹਰਜਿੰਦਰ ਸਿੰਘ (ਐੱਮਵੀ 40), ਸੰਗੀਤ ਵਾਦ ਵਿਚ ਅਮਨਦੀਪ ਸਿੰਘ (ਐੱਮਆਈ 5), ਗੁਰਪ੍ਰੀਤ ਸਿੰਘ (ਐੱਮਆਈ 8), ਗੁਰਸ਼ਰਨ ਸਿੰਘ (ਐੱਮਆਈ4), ਇਛਾਪੁਰਕ ਸਿੰਘ (ਐੱਮਆਈ 9), ਕੁਨਾਲ ਧਵਨ (ਐੱਮਆਈ 12), ਸੰਗੀਤ ਕਮਲ (ਐੱਮਆਈ 10), ਸਟੈਂਡ ਅੱਪ ਕਮੇਡੀ ਵਿਚ ਪਲਕ ਅਤੇ ਜਸ਼ਨਪ੍ਰੀਤ (ਐੱਸਸੀ 1), ਆਰਟ ਐਂਡ ਕਰਾਫਟ ਵਿਚ ਰਤਿਕ (ਏਸੀ 2) ਅਤੇ ਸੁਬਾਨੀ (ਏਸੀ 7) ਜੇਤੂ ਰਹੇ। ਇਨ੍ਹਾਂ ਜੇਤੂਆਂ ਵੱਲੋਂ 20 ਅਕਤੂਬਰ ਐਤਵਾਰ ਨੂੰ ਸਕੂਲ ਦੇ ਵਿਹੜੇ ਵਿਚ ਆਪਣੀ ਪ੍ਰਤਿਭਾ ਦਾ ਜਨਤਾ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਵਿਵੇਕਾਨੰਦ ਵਰਲਡ ਸਕੂਲ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਜੇਤੂਆਂ ਦੇ ਨਾਲ ਨਾਲ ਪਹਿਲਾ ਰਨਰ ਅੱਪ ਰਹਿਣ ਵਾਲੇ ਨਿਤਊ ਵਿਚ ਰਵੀਨਾ (ਡੀਐੱਸ 58), ਮਨਪ੍ਰੀਤ (ਡੀਐੱਸ 93), ਸੰਗੀਤ ਗਾਇਨ ਵਿਚ ਜਸਤੇਜ (ਐੱਮਵੀ 01), ਅਰਸ਼ਦੀਪ ਕੌਰ (ਐੱਮ 12), ਅਕਵਿੰਦਰ (ਐੱਮ ਵੀ 29), ਰਿਦਮ (ਐੱਮਵੀ 04), ਸੰਦੀਪ (ਐੱਮਵੀ 24), ਨਵਰੀਤ (ਐਮਵੀ 28), ਵਿਜੇ (ਐੱਮਵੀ 51) ਨੂੰ ਵੀ 20 ਅਕਤੂਬਰ ਨੂੰ ਹੀ ਸਨਮਾਨਿਤ ਕੀਤਾ ਜਾਵੇਗਾ।