← ਪਿਛੇ ਪਰਤੋ
ਟੋਰਾਟੋ (ਸੇਖਾ )ਕੈਨੇਡਾ ਦੀਆ ਫੈਡਰਲ ਚੋਣਾਂ ‘ਜੋ ਸੋਮਵਾਰ ਇੱਕੀ ਅਕਤੂਬਰ ਨੂੰ ਸਵੇਰ ਸਾਢੇ ਨੌਂ ਤੋ ਸੲਮ ਸਾਢੇ ਨੋ ਵਜੇ ਤੱਕ ਪੈਣਗੀਆਂ ।ਉਸਤੋ ਪੰਜ ਮਿੰਟ ਥਾਅਚ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਦਿਸ ਚੌਣਾ ਵਿੱਚ ਸਿਰਫ ਕੈਨੇਡੀਅਨ ਨਾਗਰਿਕ ਹੀ ਵੋਟ ਪਾ ਸਕਦੇ ਹਨ-ਇਮੀਗਰਾਂਟ ਜਾਂ ਵਿਜ਼ਟਰ ਸਟੁਡੈਟ ਵੋਟ ਪਾਉਣ ਦੇ ਹੱਕਦਾਰ ਨਹੀਂ। ਜੇਕਰ ਕਿਸੇ ਉਮੀਦਵਾਰ ਦਾ ਸਮਰਥਕ ਕਿਸੇ ਇਮੀਗਰਾਂਟ, ਵਿਜ਼ਟਰ, ਸਟੂਡੈਂਟ ਜਾਂ ਵਰਕ ਪਰਮਿਟ ਵਾਲੇ ਨੂੰ ਵੋਟ ਪਾਉਣ ਲਈ ਆਖਦਾ ਹੈ ਤਾਂ ਉਸਨੂੰ ਸਾਫ਼ ਨਾਂਹ ਕਰ ਦਿਓ। ਜਾਣੇ ਜਾਂ ਅਨਜਾਣੇ ਕੀਤਾ ਇਹ ਕਾਰਜ ਗ਼ੈਰ-ਕਨੂੰਨੀ ਹੋਵੇਗਾ, ਜਿਸਦੇ ਸਿੱਟੇ ਵੀ ਭੁਗਤਣੇ ਪੈ ਸਕਦੇ ਹਨ। ਇਲੇਸਨ ਕਨੇਡਾ ਦੀ ਸਕਾਇਤ ਤੇ ਇੰਮੀਗਰੇਸਨ ਵਿਭਾਗ ਜਾਅਲੀ ਵੋਟ ਪਾਉਣ ਵਾਲੇ ਨੂੰ ਕਨੇਡਾ ਤੋ ਰਿਪੋਰਟ ਵੀ ਕੀਤਾ ਜਾ ਸਕਦਾ ਹੈ
Total Responses : 108