ਮੁੱਲਾਂਪੁਰ ਦਾਖਾ, 17 ਅਕਤੂਬਰ 2019 - ਜ਼ਿਮਨੀ ਚੋਣ ਦੇ ਲਈ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਲਈ ਪ੍ਰਚਾਰ ਕਰਨ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਹੁੰਚੇ। ਇਸ ਦੌਰਾਨ ਮੋਗਾ ਦੇ ਐਮ.ਐੱਲ.ਏ ਹਰਜੋਤ ਕਮਲ, ਚੇਅਰਮੈਨ ਵਿਕਰਮ ਮੋਫਰ, ਚੇਅਰਮੈਨ ਕੋਆਰਡੀਨੇਸ਼ਨ ਰਾਮਪਾਲ ਧਵਨ, ਸਰਪੰਚ ਹਰਬੰਸ ਸਿੰਘ, ਜਸਵੀਰ ਮਹਿਰਾਜ, ਜਗਜੀਤ ਗਿੱਲ ਪੱਟੀ, ਸੋਨੂੰ ਭਨੋਹੜ, ਸਰਪੰਚ ਸੁੱਖੀ ਬਾਮਾ, ਸਰਪੰਚ ਦਰਸ਼ਨ ਸਿੰਘ ਵਿਰਕ, ਸਰਪੰਚ ਦਲਜੀਤ ਸਿੰਘ ਸਵੱਦੀ ਪੁਸਮੀ, ਸਰਪੰਚ ਪਰਮਿੰਦਰ ਸਿੰਘ ਮਾਜਰੀ, ਸਰਪੰਚ ਲਾਲ ਸਿੰਘ ਸਵੱਦੀ ਕਲਾਂ, ਸਰਪੰਚ ਮਾਲਵਿੰਦਰ ਸਿੰਘ ਗੁੜੇ, ਪੀਪੀਸੀਸੀ ਸੈਕਟਰੀ ਰਘਵੀਰ ਸੰਧੂ ਆਦਿ ਹਾਜਰ ਸਨ।