← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ 25 ਅਕਤੂਬਰ 2019 - ਪੰਜਾਬ ਸਰਕਾਰ ਵੱਲੋਂ ਵਿਨੋਦ ਕੁਮਾਰ ਬਾਂਸਲ ਨੂੰ ਦੋ ਸਾਲ ਲਈ ਬਤੌਰ ਡਾਇਰੈਕਟਰ/ਵਿੱਤ ਤੇ ਵਣਜ.,ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨਿਯੁਕਤ ਕੀਤਾ ਗਿਆ ਹੈ। ਉਹਨਾਂ ਵਲੋਂ ਡਾਇਰੈਕਟਰ/ਵਿੱਤ ਤੇ ਵਣਜ., ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ, ਪਟਿਆਲਾ ਦਾ ਅਹੁਦਾ ਸਾਂਭ ਲਿਆ ਗਿਆ ਹੈ।
Total Responses : 936