← ਪਿਛੇ ਪਰਤੋ
ਜੀ ਐੱਸ ਪੰਨੂ ਪਟਿਆਲਾ, 2 ਨਵੰਬਰ 2019 - ਪੰਜਾਬ ਦੇ ਰਾਜਪਾਲ ਵੀ ਪੀ ਬਦਨੋਰ 3 ਨਵੰਬਰ 2019 ਨੂੰ ਨਿਊ ਮੋਤੀ ਬਾਗ਼ ਗੰਨ ਕਲੱਬ ਪਿੰਡ ਮੈਣ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸਬੰਧ ਵਿਚ ਕਰਵਾਈ ਜਾ ਰਹੀ ਦੂਸਰੀ ਸ਼ਾਟਗਨ ਚੈਪੀਅਨਸ਼ਿਪ ਦੀ ਸ਼ੁਰੂਆਤ ਕਰਵਾਉਣ ਲਈ ਸਵੇਰੇ 10.15 ਵੱਜੇ ਪਹੁੰਚ ਰਹੇ ਹਨ।
Total Responses : 267