← ਪਿਛੇ ਪਰਤੋ
ਚੰਡੀਗੜ• ਪ੍ਰਸ਼ਾਸਨ ਨੇ ਸੋਮਵਾਰ ਦੀ ਛੁੱਟੀ ਐਲਾਨੀ ਚੰਡੀਗੜ•, 10 ਨਵੰਬਰ, 2019 : ਕੇਂਦਰ ਸਾਸ਼ਤ ਪ੍ਰਦੇਸ਼ ਚੰਡੀਗੜ• ਵਿਚ ਪ੍ਰਸ਼ਾਸਨ ਨੇ 11 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ । ਯੂ ਟੀ ਵਿਚ 11 ਨਵੰਬਰ ਨੂੰ ਸਾਰੇ ਸਰਕਾਰੀ ਦਫਤਰ, ਬੋਰਡ, ਨਿਗਮ ਤੇ ਸੰਸਥਾਵਾਂ ਛੁੱਟੀ ਕਾਰਨ ਬੰਦ ਰਹਿਣਗੀਆਂ।
Total Responses : 189