← ਪਿਛੇ ਪਰਤੋ
ਦਿੱਲੀ 'ਚ ਤਿੰਨ ਦਿਨਾਂ ਮਗਰੋਂ ਮੁੜ ਲਾਗੂ ਹੋਇਆ 'ਓਡ ਈਵਨ' ਫਾਰਮੂਲਾ ਨਵੀਂ ਦਿੱਲੀ, 13 ਨਵੰਬਰ, 2019 : ਰਾਜਧਾਨੀ ਦਿੱਲੀ ਵਿਚ ਅੱਜ ਤਿੰਨ ਦਿਨਾਂ ਬਾਅਦ ਵਾਹਨਾਂ ਲਈ 'ਓਡ ਈਵਨ' ਫਾਰਮੂਲਾ ਫਿਰ ਤੋਂ ਲਾਗੂ ਹੋ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 550 ਸਾਲਾ ਪ੍ਰਕਾਸ਼ ਪੁਰਬ ਕਾਰਨ ਤਿੰਨ ਵਾਸਤੇ ਫਾਰਮੂਲਾ ਲਾਗੂ ਨਾ ਕਰਨ ਦਾ ਐਲਾਨ ਕੀਤਾ ਸੀ। ਅੱਜ ਓਡ ਨੰਬਰ ਦੀਆਂ ਗੱਡੀਆਂ ਦੀ ਵਾਰੀ ਹੈ।
Total Responses : 928