ਲੁਧਿਆਣਾ, 13 ਨਵੰਬਰ 2019 - ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਪ੍ਰੋ. ਗੁਰਭਜਨ ਗਿੱਲ ਅੱਜ ਤੋਂ ਭਾਵ13 ਨਵੰਬਰ ਸ਼ਾਮ ਤੋਂ 28 ਨਵੰਬਰ ਤੀਕ ਵਿਦੇਸ਼ੀ ਟੂਰ 'ਤੇ ਜਾ ਰਹੇ ਹਨ। ਪ੍ਰੋ. ਗਿੱਲ ਗਲਾਸਗੋ (ਸਕਾਟਲੈਂਡ) ਸਾਹਿੱਤ ਸਭਾ ਦੇ ਬੁਲਾਵੇ 'ਤੇ ਜਾ ਰਹੇ ਹਨ। ਜਿਸ ਤੋਂ ਬਾਅਦ ਉਹ 20 ਨਵੰਬਰ ਨੂੰ ਬਰਮਿੰਘਮ ਜਾਣਗੇ। ਉਪਰੰਤ 24 ਨਵੰਬਰ ਨੂੰ ਲੰਡਨ ਆਉਣਗੇ।
ਪ੍ਰੋ. ਗਿੱਲ ਨਾਲ ਕੇਵਲ ਵਟਸਐਪ 'ਤੇ ਹੀ ਸੰਪਰਕ ਹੋ ਸਕੇਗਾ।ਗਲਾਸਗੋ ਚ ਸੰਪਰਕ ਸੂਤਰ ਸ: ਦਿਲਬਾਗ ਸਿੰਘ ਸੰਧੂ
+44 7876 314547
ਤੇ ਮਨਦੀਪ ਸਿੰਘ ਖੁਰਮੀ
+44 7868 229427
ਹੋਣਗੇ।
ਬਰਮਿੰਘਮ ਚ
ਰਣਜੀਤ ਸਿੰਘ ਰਾਣਾ
+44 7958 333757
ਤੇ ਬਲਵਿੰਦਰ ਸਿੰਘ ਚਾਹਲ
+44 7491 073808 ਨਾਲ ਸੰਪਰਕ ਕਰ ਸਕਦੇ ਹੋ।
ਲੰਡਨ ਚ ਡਾ: ਤਾਰਾ ਸਿੰਘ ਆਲਮ
+44 7448 961313
ਤੇ ਭੈਣ ਜੀ ਕੁਲਵੰਤ ਕੌਰ ਢਿੱਲੋਂ
+44 7870 358186
ਰਾਹੀਂ ਗੱਲਬਾਤ ਹੋ ਸਕੇਗੀ।