ਚੰਡੀਗੜ੍ਹ, 13 ਨਵੰਬਰ 2019 - ਸਿੱਖਿਆ ਵਿਭਾਗ, ਪੰਜਾਬ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜੋ ਵੀ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕੰਮ ਕਰਦਾ ਅਧਿਆਪਕ ਅਤੇ ਕਰਮਚਾਰੀ ਕਿਸੇ ਵੀ ਅਖਬਾਰ, ਇਲੈਕਟ੍ਰਾਨਿਕ ਮੀਡੀਏ ( ਟੀ.ਵੀ. ਰੇਡੀੳ) ਲਈ ਜਾਂ ਕੁਝ ਕੇਸਾਂ 'ਚ ਸਬੰਧਤ ਸੰਸਥਾ ਦੇ ਮੁਖੀਆਂ ਵੱਲੋਂ ਆਪਣੇ ਪੱਧਰ 'ਤੇ ਇਸ ਮੰਤਵ ਲਈ ਆਗਿਆ ਦਿੱਤੀ ਗਈ ਹੈ, ਹੁਣ ਤੋਂ ਉਪਰੋਕਤ ਕਿਸੇ ਵੀ ਮੀਡੀਆ 'ਚ ਪੱਤਰਕਾਰ, ਲੇਖਕ ਵਜੋਂ ਹਿੱਸਾ ਨਹੀਂ ਲੈ ਸਕੇਗਾ।
ਹੋਰ ਕੀ ਕੀ ਹਦਾਇਤਾਂ ਹੋਇਆਂ ਹਨ ਸਿੱਖਿਆ ਵਿਭਾਗ ਵੱਲੋਂ, ਜਾਰੀ ਹੋਏ ਨੋਟੀਫਿਕੇਸ਼ਨ 'ਚ ਹੇਠ ਪੜ੍ਹੋ :-