ਸੋਨੀ ਦੇ ਓ ਐਸ ਡੀ, ਡੀ ਐਸ ਸਰੋਆ ਨੂੰ ਸਦਮਾ, ਮਾਤਾ ਦਾ ਦਿਹਾਂਤ, ਸਸਕਾਰ ਅੱਜ 14 ਨਵੰਬਰ ਨੂੰ
ਚੰਡੀਗੜ•, 14 ਨਵੰਬਰ, 2019 : ਸਾਬਕਾ ਪੀ ਸੀ ਐਸ ਅਧਿਕਾਰੀ ਤੇ ਕੈਬਨਿਟ ਮੰਤਰੀ ਓ ਪੀ ਸੋਨੀ ਦੇ ਓ ਐਸ ਡੀ, ਡੀ ਐਸ ਸਰੋਆ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਜੀ ਸਰਦਾਰਨੀ ਸਤਨਾਮ ਕੌਰ ਪਤਨੀ ਦਿਆਲ ਸਿੰਘ ਸਰੋਆ ਬੁੱਧਵਾਰ ਰਾਤੀਂ ਸਦੀਵੀਂ ਵਿਛੋੜਾ ਦੇ ਗਏ। ਉਹਨਾਂ ਦਾ ਅੰਤਿਮ ਸਸਕਾਰ ਅੱਜ 14 ਨਵੰਬਰ ਨੂੰ ਦੁਪਹਿਰ ਬਾਅਦ 2.00 ਵਜੇ ਸੈਕਟਰ 25 ਚੰਡੀਗੜ• ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।