← ਪਿਛੇ ਪਰਤੋ
ਕੁਲਜਿੰਦਰ ਸਰਾ
ਚੰਡੀਗੜ੍ਹ, 14 ਨਵੰਬਰ 2019 - ਆਮਿਰ ਖ਼ਾਨ ਅਤੇ ਕਰੀਨਾ ਕਪੂਰ ਨੇ ਆਪਣੀ ਅਪਕਮਿੰਗ ਫਿਲਮ 'ਲਾਲ ਸਿੰਘ ਚੱਢਾ' ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਸਿਲਸਿਲੇ 'ਚ ਉਹ ਅਚੰਡੀਗੜ੍ਹ 'ਚ ਆਏ । ਫਿਲਮ ਦੇ ਸੈੱਟ ਤੋਂ ਦੋਹਾਂ ਅਦਾਕਾਰਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਆਮਿਰ ਖਾਨ ਇਸ ਫਿਲਮ 'ਚ ਇੱਕ ਲੰਬੀ ਦਾੜ੍ਹੀ ਵਾਲੇ ਸਰਦਾਰ ਦਾ ਕਿਰਦਾਰ ਨਿਭਾਅ ਰਹੇ ਹਨ।
ਚੰਡੀਗੜ੍ਹ 'ਚ ਇਸ ਫਿਲਮ ਦਾ ਇੱਕ ਸੀਨ ਰੇਲਵੇ ਸਟੇਸ਼ਨ 'ਤੇ ਫਿਲਮਾਇਆ ਜਾਣਾ ਹੈ।
Total Responses : 936