← ਪਿਛੇ ਪਰਤੋ
ਟੇਮਾਟੇ ਮੋਲੁਕਸ, ਇੰਡੋਨੇਸ਼ੀਆ 14 ਨਵੰਬਰ 2019 : ਇੰਡੋਨੇਸ਼ੀਆ ਚ 7.4 ਦੀ ਤੀਬਰਤਾ ਨਾਲ਼ ਭੁਚਾਲ ਦੇ ਝਟਕੇ ਲੱਗਣ ਦਾ ਸਮਾਚਾਰ ਮਿਲ਼ਿਆ ਹੈ, ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਭੁਚਾਲ ਦੀ ਦਿਸ਼ਾ ਇੰਡੋਨੇਸ਼ੀਆ ਦੇ ਟੇਮਾਟੇ ਮੋਲੁਕਸ ਤੋਂ 134 ਕਿੱਲੋਮੀਟਰ ਦੂਰ ਹੈ ਅਤੇ ਭੁਚਾਲ ਨੂੰ 62 ਕਿੱਲੋਮੀਟਰ ਡੂੰਘਾ ਮਾਪਿਆ ਗਿਆ ਹੈ
Total Responses : 189