← ਪਿਛੇ ਪਰਤੋ
ਚੰਡੀਗੜ੍ਹ, 17 ਨਵੰਬਰ 2019 - ਕਾਂਗਰਸ ਕਮੇਟੀ ਵੱਲੋਂ ਦੀਪਾ ਅਸਧੀਰ ਦੁਬੇ ਨੂੰ ਚੰਡੀਗੜ੍ਹ ਟੈਟੋਰੀਅਲ ਮਹਿਲਾ ਕਾਂਗਰਸ ਦੀ ਪ੍ਰੈਜੀਡੈਂਟ ਬਣਾਇਆ ਗਿਆ ਹੈ। ਇਸ ਤੋਂ ਬਿਨਾਂ ਸੁਸ਼ਮਿਤਾ ਦੇਵ ਅਤੇ ਨੀਤੂ ਵਰਮਾ ਨੂੰ ਜਨਰਲ, ਸੈਕਟਰੀ ਏ.ਆਈ.ਐਮ.ਸੀ. ਅਤੇ ਇੰਚਾਰਜ ਜਦੋਂ ਕਿ ਨੰਦੀਤਾ ਹੁੱਡਾ ਨੂੰ ਅਬਜ਼ਰਵਰ ਬਣਾਇਆ ਗਿਆ ਹੈ।
Total Responses : 202