← ਪਿਛੇ ਪਰਤੋ
20 ਲੱਖ ਰੁਪਏ ਅਤੇ ਇਹਨਾਂ ਸ਼ਰਤਾਂ ਨਾਲ ਹੋਇਆ ਦਲਿਤ ਪਰਿਵਾਰ ਤੇ ਸਰਕਾਰ ਦਾ ਸਮਝੌਤਾ ਚੰਡੀਗੜ•, 18 ਨਵੰਬਰ, 2019 : ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਚ ਦਰਿੰਦਗੀ ਦਾ ਸ਼ਿਕਾਰ ਹੋਏ ਦਲਿਤ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਤੇ ਪੀੜਤ ਪਰਿਵਾਰ ਦਾ ਸਮਝੌਤਾ ਹੋ ਗਿਆ ਹੈ। ਸਮਝੌਤੇ ਮੁਤਾਬਕ ਪੰਜਾਬ ਸਰਕਾਰ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਦੇ ਨਾਲ ਨਾਲ ਸਵਾ ਲੱਖ ਰੁਪਏ ਮਕਾਨ ਦੀ ਮੁਰੰਮਤ ਵਾਸਤੇ ਦੇਵੇਗੀ ਤੇ ਨਾਲ ਹੀ ਕੁਝ ਹੋਰ ਸਹੂਲਤਾਂ ਵੀ ਦੇਵੇਗੀ। ਪੜ•ੋ ਸਮਝੌਤੇ ਦੀ ਕਾਪੀ
Total Responses : 189