← ਪਿਛੇ ਪਰਤੋ
ਡੰਕਨ ਓਕਲਾਹੋਮਾ, ਅਮਰੀਕਾ 18 ਨਵੰਬਰ 2019 : ਅਮਰੀਕਾ ਦੇ ਸ਼ਹਿਰ ਡੰਕਨ ਓਕਲਾਹੋਮਾ ਦੇ ਇਕ ਵਾਲਮਾਰਟ ਸਟੋਰ 'ਚ ਗੋਲ਼ੀ ਚੱਲਣ ਦੀ ਖ਼ਬਰ ਮਿਲ਼ੀ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਪੁਲਿਸ ਦੇ ਮੁਤਾਬਿਕ ਗੋਲ਼ੀਬਾਰੀ ਕਰਨ ਵਾਲ਼ਾ ਵਿਅਕਤੀ ਵੀ ਮਰਨ ਵਾਲ਼ਿਆਂ 'ਚ ਸ਼ਾਮਿਲ ਹੈ ।
Total Responses : 267