← ਪਿਛੇ ਪਰਤੋ
ਪੁਰਾਣੀ ਪੈਨਸ਼ਨ ਸਕੀਮ ਪੰਜਾਬ ਸਰਕਾਰ ਨੇ ਚਾਲੂ ਕੀਤਾ ਪੁਰਾਣਾ ਸਿਸਟਮ , 2018 ਵਾਲੇ ਹੁਕਮ ਲਏ ਵਾਪਸ ਚੰਡੀਗੜ੍ਹ 18 ਨਵੰਬਰ , 2019 : ਪੰਜਾਬ ਸਰਕਾਰ ਦੇ ਖ਼ਜ਼ਾਨਾ ਮਹਿਕਮੇ ਨੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਅਤੇ ਇਸ ਦੇ ਲਾਭ ਦੇਣ ਸਬੰਧੀ ਸਾਰੇ ਅਧਿਕਾਰ ਏ ਜੀ ਪੰਜਾਬ ( ਏ ਐਂਡ ਈ ) ਨੂੰ ਮੁੜ ਦੇ ਦਿੱਤੇ ਹਨ . ਸਰਕਾਰ ਨੇ ਦਸੰਬਰ 2018 ਵਿਚ ਪੈਨਸ਼ਨ ਲਾਭਾਂ ਦੀ ਵੰਡ ਲਈ ਜਾਰੀ ਕੀਤੇ ਹੁਕਮ ਵਾਪਸ ਲੈ ਲਏ ਹਨ ਅਤੇ ਨਵੀਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ . ਪਰ ਇਹ ਵੀ ਨਵੀਨਤਾ ਕੀਤਾ ਗਿਆ ਹੈ ਕਿ ਕਰਮਚਾਰੀਆਂ ਦੀ ਮੌਤ ਅਤੇ ਸੇਵਾ ਮੁਕਤੀ ਦੇ ਕੇਸਾਂ ਵਿਚ ਅਦਾਇਗੀ ਖ਼ਜ਼ਾਨਾ ਦਫ਼ਤਰਾਂ / ਬੈਂਕਾਂ ਰਾਹੀਂ ਹੀ ਹੋਵੇਗੀ . ਇਸ ਸਬੰਧੀ ਲੈਟਰ ਦੀ ਕਾਪੀ ਇਸ ਤਰ੍ਹਾਂ ਹੈ:
Total Responses : 257