ਗੁਰਦਾਸਪੁਰ, 2 ਦਸੰਬਰ 2019 - 65ਵੀਆਂ ਐਥਲੈਟਿਕਸ ਮੀਟ ਅੰਤਰ ਜ਼ਿਲ•ਾ ਜੋ 21 ਨਵੰਬਰ 2019 ਤੋਂ ਲੈ ਕੇ 24 ਨਵੰਬਰ 2019 ਤੱਕ ਸੰਗਰੂਰ ਵਿਖੇ ਹੋਈਆਂ। ਜਿਸ ਵਿੱਚ ਸਾਰਿਆ ਜ਼ਿਲਿਆਂ ਦੇ ਅੰਡਰ-14,17,19 ਲੜਕੇ/ਲੜਕੀਆਂ ਨੇ ਹਿੱਸਾ ਲਿਆ ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੇ ਵਧੀਆਂ ਪ੍ਰਦਰਸ਼ਨ ਕਰਦੇ ਹੋਏ ਅੰਡਰ-14,17,19 ਲੜਕਿਆਂ ਨੇ ਪੰਜਾਬ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਤਰਾਂ ਜ਼ਿਲ•ਾ ਗੁਰਦਾਸਪੁਰ ਪੰਜਾਬ ਭਰ ਵਿੱਚੋ ਉਵਰ ਆਲ ਪਹਿਲੇ ਸਥਾਨ ਤੇ ਰਹਿੰਦੇ ਹੋਏ ਚੈਪੀਅਨ ਬਣੇ। ਇਹਨਾਂ ਖਿਡਾਰੀਆਂ ਦੇ ਜ਼ਿਲੇ ਵਿੱਚ ਪਹੁੰਚਣ ਤੇ ਜ਼ਿਲ•ਾ ਸਿੱਖਿਆ ਅਫਸਰ (ਸੈ: ਸਿ) ਸ੍ਰੀ ਮਤੀ ਰਾਕੇਸ. ਬਾਲਾ , ਸਹਾਇਕ ਸਿੱਖਿਆ ਅਫਸਰ ਖੇਡਾਂ ਸ੍ਰੀ ਇਕਬਾਲ ਸਮਰਾ , ਡਿਪਟੀ ਡੀ ਈ ਓ ਸ੍ਰੀ ਲਖਵਿੰਦਰ ਸਿੰਘ ਅਤੇ ਸੁਰੇਸ ਸੈਣੀ ,ਸੀਨੀ ਮੀਤ ਪ੍ਰਧਾਨ ਪਿੰ੍ਰ ਗੱਜਣ ਸਿੰਘ , ਮੀਤ ਪ੍ਰਧਾਨ ਹੀਰਾ ਲਾਲ,ਜਨਰਲ ਸਕੱਤਰ ਰਾਜਦੀਪ ਸਿੰਘ ਸਿੱਧਵਾਂ, ਸਹਾਇਕ ਸਕੱਤਰ ਅਮਰੀਕ ਸਿੰਘ , ਰਾਕੇਸ. ਤੂਲੀ ਆਡੀਟਰ,ਟੀਮ ਇੰਚਾਰਜ ਲੈਕ: ਰਾਜਵਿੰਦਰ ਸਿੰਘ , ਰਣਜੋਧ ਸਿੰਘ ਪੀ ਟੀ ਆਈ ,ਮਨਜੀਤ ਕੋਰ ਡੀ ਪੀ ਈ , ਮਨਜੀਤ ਕੋਰ ਪੀ ਟੀ ਆਂਈ,ਸੰਜੀਵ ਕੁਮਾਰ ਪ੍ਰੈਸ ਸਕੱਤਰ ,ਆਦਿ ਨੇ ਟੀਮ ਦਾ ਜਿ.ਲੇ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਅਤੇ ਨੈਸ.ਨਲ ਪੱਧਰ ਤੇ ਚੰਗੇ ਪ੍ਰਦਰਸਨ ਲਈ ਸੂਭਕਾਮਨਾਵਾ ਦਿੱਤੀਆਂ।