← ਪਿਛੇ ਪਰਤੋ
ਚੰਡੀਗੜ, 4 ਦਸੰਬਰ, 2019 : ਪੰਜਾਬ ਪੁਲਿਸ ਦੇ 41 ਸਬ ਇੰਸਪੈਕਟਰਾਂ ਨੂੰ ਸਹਾਇਕ ਜੇਲ ਸੁਪਰਡੈਂਟ ਲਗਾਇਆ ਜਾਵੇਗਾ। ਇਸ ਸਬੰਧੀ ਡਾਇਰੈਕਟਰ ਜਨਰਲ ਪੁਲਿਸ ਨੇ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ 41 ਯੋਗ ਸਬ ਇੰਸਪੈਕਟਰ ਸਮੇਤ ਇਤਰਾਜ਼ਹੀਣਤਾ ਸਰਟੀਫਿਕੇਟ ਦੇ ਜੇਲ ਵਿਭਾਗ ਵਿਚ ਡੈਪੂਟੇਸ਼ਨ 'ਤੇ ਭੇਜੇ ਜਾਣ।
Total Responses : 862