← ਪਿਛੇ ਪਰਤੋ
ਚੰਡੀਗੜ੍ਹ, 7 ਦਸੰਬਰ 2019 - ਯੂਥ ਕਾਂਗਰਸ ਦੀਆਂ ਅਹੁਦੇਦਾਰੀਆ ਨੂੰ ਲੈ ਕੇ ਬੀਤੇ ਦਿਨ (6 ਦਸੰਬਰ) ਨੂੰ ਸਪੰਨ ਹੋਈਆਂ ਚੋਣਾਂ ਦੇ ਅੱਜ ਚੋਣ ਨਤੀਜੇ ਐਲਾਨ ਦਿੱਤੇ ਗਏ ਹਨ। ਜਿਸ 'ਚ ਬਰਿੰਦਰ ਢਿੱਲੋਂ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣੇ ਹਨ। ਇਸ ਤੋਂ ਬਿਨਾਂ ਗੁਰਜੋਤ ਢੀਂਡਸਾ, ਜਸਵਿੰਦਰ ਜੱਸੀ, ਦਮਨ ਬਾਜਵਾ ਨੂੰ ਵਾਈਸ ਪ੍ਰਧਾਨ ਬਣੇ ਹਨ।
Total Responses : 189