← ਪਿਛੇ ਪਰਤੋ
ਤੇਜ਼ੀ ਨਾਲ ਉਭਰ ਰਹੇ ਰੈਪਰ ਜੂਸ ਵਰਲਡ ਦੀ ਹੋਈ ਮੌਤ ਲਾਹੌਰ, 9 ਦਸੰਬਰ, 2019 : ਤੇਜ਼ੀ ਨਾਲ ਉਭਰ ਰਹੇ ਰੈਪਰ ਜੁਸ ਵਰਲਡ ਦੀ ਮੌਤ ਹੋ ਗਈ ਹੈ। ਇਸ ਗੱਲ ਦਾ ਖੁਲਾਸਾ ਪਾਕਿਸਤਾਨ ਦੇ ਪ੍ਰਸਿੱਧ ਪੱਤਰਕਾਰ ਖਾਲਿਦ ਮਹਿਮੂਦ ਖਾਲਿਤ ਨੇ ਇਕ ਟਵੀਟ ਰਾਹੀਂ ਕੀਤਾ ਹੈ। ਉਹਨਾਂ ਦੱਸਿਆ ਕਿ ਰੈਪ ਜੂਸ ਵਰਲਡ ਦੀ ਉਮਰ ਸਿਰਫ 21 ਸਾਲ ਸੀ ਤੇ ਸ਼ਿਕਾਗੋ ਹਵਾਈ ਅੱਡੇ 'ਤੇ ਮੈਡੀਕਲ ਐਮਰਜੰਸੀ ਦੌਰਾਨ ਹੋਈ। ਉਹਨਾਂ ਰੈਪ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
Total Responses : 260