← ਪਿਛੇ ਪਰਤੋ
ਸਰਹੱਦੋਂ ਪਾਰ ਤੋਂ ਵੀ ਮਿਲੀਆਂ ਬਾਦਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਚੰਡੀਗੜ, 9 ਦਸੰਬਰ, 2019 : ਪਾਕਿਸਤਾਨ ਦੇ ਪੱਤਰਕਾਰ ਖਾਲਿਦ ਮਹਿਮੂਦ ਖਾਲਿਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਜਨਮ ਦਿਨ 'ਤੇ ਵਧਾਈ ਦਿੱਤੀ ਹੈ। ਇਕ ਟਵੀਟ ਵਿਚ ਲਾਹੌਰ ਆਧਾਰਿਤ ਇਸ ਸੀਨੀਅਰ ਪੱਤਰਕਾਰ ਨੇ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ।
Total Responses : 264