ਨਾਜਾਇਜa ਕਬਜaੇ ਹਟਾਉਣ ਦੀ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ : ਪਾਂਥੇ
ਕਿਹਾ, ਭੀੜ ਭਾੜ ਵਾਲੇ ਬਾਜaਾਰਾਂ ਵਿਚੋਂ ਵੀ ਛੇਤੀ ਹੀ ਹਟਾਏ ਜਾਣਗੇ ਨਾਜਾਇਜa ਕਬਜaੇ
ਮਾਲੇਰਕੋਟਲਾ 11 ਦਸੰਬਰ 2019: ਸਥਾਨਕ ਜਰਗ ਚੌਕ ਵਿਚ ਰੋਜaਾਨਾ ਲੱਗਣ ਵਾਲੇ ਭਾਰੀ ਜਾਮ ਅਤੇ ਪੁੱਲ ਦੀ ਉਸਾਰੀ ਕਰ ਰਹੀ ਕੰਪਨੀ ਵੱਲੋਂ ਬਹੁਤ ਧੀਮੀ ਰਫਤਾਰ ਨਾਲ ਕੀਤੇ ਜਾ ਰਹੇ ਕੰਮ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਖaੁਦ ਮੌਕੇ ਪਰ ਜਾ ਕੇ ਨਾਜਾਇਜa ਕਬਜaੇ ਹਟਵਾਏ।ਇਸ ਤੋਂ ਪਹਿਲਾਂ ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਵਿਖੇ ਹੋਈ ਮੀਟਿੰਗ ਵਿਚ ਸ੍ਰੀ ਪਾਂਥੇ ਨੇ ਪੁੱਲ ਦੀ ਉਸਾਰੀ ਨਾਲ ਸਬੰਧਤ ਵੱਖ_ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ।ਮੀਟਿੰਗ ਵਿਚ ਸ੍ਰੀ ਸੁਮਿਤ ਸੂਦ, ਉਪ ਕਪਤਾਨ ਪੁਲਿਸ, ਮਾਲੇਰਕੋਟਲਾ, ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਸ੍ਰੀ ਹਰਜਿੰਦਰ ਸਿੰਘ, ਐਸ.ਐਚ.ਓ., ਸਿਟੀ_1, ਸ੍ਰੀ ਹਰਿੰਦਰ ਸਿੰਘ, ਐਸ.ਡੀ.ਓ. ਸਿਟੀ_1, ਮਾਲੇਰਕੋਟਲਾ, ਸ੍ਰੀ ਵਿਸaਨੂ ਦੱਤ ਸaਰਮਾ, ਚੀਫ ਸੈਨੇਟਰੀ ਇੰਸਪੈਕਟਰ, ਨਗਰ ਕੌਂਸਲ, ਮਾਲੇਰਕੋਟਲਾ ਸ੍ਰੀ ਮੁਹੰਮਦ ਅਸਲਮ, ਇੰਸਪੈਕਟਰ, ਨਗਰ ਕੌਂਸਲ ਤੋਂ ਇਲਾਵਾ ਫਲਾਈਓਵਰ ਦੀ ਉਸਾਰੀ ਕਰ ਰਹੀ ਕੰਪਨੀ ਦੇ ਪ੍ਰਾਜੈਕਟ ਡਾਇਰੈਕਟਰ ਵੀ ਮੌਜੂਦ ਸਨ।ਸ੍ਰੀ ਪਾਂਥੇ ਨੇ ਦੱਸਿਆ ਕਿ ਸaਹਿਰ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਜਰਗ ਚੌਕ ਵਿਚ ਰੋਜaਾਨਾ ਲੱਗਣ ਵਾਲੇ ਟਰੈਫਿਕ ਜਾਮ ਅਤੇ ਫਲਾਈਓਵਰ ਦੇ ਕੰਮ ਦੀ ਰਫਤਾਰ ਬਹੁਤ ਧੀਮੀ ਹੋਣ ਸਬੰਧੀ ਵੀ ਸਿaਕਾਇਤਾਂ ਪ੍ਰਾਪਤ ਹੋ ਰਹੀਆਂ ਸਨ।
ਸ੍ਰੀ ਪਾਂਥੇ ਨੇ ਦੱਸਿਆ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਫਲਾਈਓਵਰ ਦੀ ਉਸਾਰੀ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਨੂੰ ਧਾਰਾ 133 ਤਹਿਤ ਕੰਡੀਸaਨਲ ਆਰਡਰ ਵੀ ਜਾਰੀ ਕੀਤੇ ਗਏ ਅਤੇ ਆਦੇਸa ਦਿੱਤੇ ਗਏ ਕਿ ਆਮ ਲੋਕਾਂ ਦੀ ਦਿੱਕਤ ਨੂੰ ਮੁੱਖ ਰੱਖਦੇ ਹੋਏ ਫਲਾਈਓਵਰ ਦੇ ਦੋਵੇਂ ਪਾਸੇ ਟਰੈਫਿਕ ਵਿਚ ਪੈ ਰਹੇ ਅੜਿੱਕੇ ਦੂਰ ਕੀਤੇ ਜਾਣ ਅਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।ਸ੍ਰੀ ਪਾਂਥੇ ਨੇ ਆਦੇਸa ਦਿੱਤੇ ਕਿ ਬਿਨਾਂ ਕਿਸੇ ਦੇਰੀ ਤੋਂ ਆਮ ਜਨਤਾ ਨੂੰ ਪੇਸa ਆ ਰਹੀ ਟਰੈਫਿਕ ਜਾਮ ਦੀ ਸਮੱਸਿਆ ਦਾ ਛੁਟਕਾਰਾ ਦਿਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।ਇਸ ਤੋਂ ਬਾਅਦ ਸ੍ਰੀ ਪਾਂਥੇ ਦੀ ਅਗਵਾਈ ਹੇਠ ਦੇਰ ਸaਾਮ ਨਗਰ ਕੌਂਸਲ, ਮਾਲੇਰਕੋਟਲਾ ਦੀ ਸਮੁੱਚੀ ਟੀਮ ਬੁਲਡੋਜaਰ ਅਤੇ ਟਰਾਲੀਆਂ ਸਮੇਤ ਜਰਗ ਚੌਕ ਵਿਚ ਪਹੁੰਚ ਗਈ।ਸ੍ਰੀ ਪਾਂਥੇ ਦੇ ਨਾਲ ਐਸ.ਐਚ.ਓ. ਸਿਟੀ _1, ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਕੰਪਨੀ ਦੇ ਪ੍ਰਾਜੈਕਟ ਮੈਨੇਜਰ ਵੀ ਨਾਲ ਸਨ।
ਸ੍ਰੀ ਪਾਂਥੇ ਨੇ ਦੱਸਿਆ ਕਿ ਵੱਖ_ਵੱਖ ਜਥੇਬੰਦੀਆਂ ਨੇ ਦਫਤਰ ਵਿਚ ਲਿਖਤੀ ਸਿaਕਾਇਤ ਦਿੱਤੀ ਸੀ ਕਿ ਫਲਾਈਓਵਰ ਦੀ ਉਸਾਰੀ ਬਹੁਤ ਧੀਮੀ ਰਫਤਾਰ ਨਾਲ ਹੋਣ ਕਾਰਨ ਜਿਥੇ ਸੜਕੀ ਹਾਦਸੇ ਵਾਪਰ ਰਹੇ ਸਨ ਉਥੇ ਹੀ ਰੋਜaਾਨਾ ਬਹੁਤ ਵੱਡੇ ਜਾਮ ਵੀ ਲੱਗ ਰਹੇ ਸਨ ਜਿਸ ਦਾ ਮੁੱਖ ਕਾਰਨ ਇਹ ਵੀ ਸੀ ਕਿ ਫਲਾਈਓਵਰ ਦੇ ਆਸੇ_ਪਾਸੇ ਸਥਿਤ ਦੁਕਾਨਦਾਰਾਂ ਨੇ ਆਪਣਾ ਸਮਾਨ ਦੁਕਾਨ ਤੋਂ ਬਾਹਰ ਸੜਕ ਉਪਰ ਰੱਖਿਆ ਹੋਇਆ ਸੀ ਜਿਸ ਕਾਰਨ ਟਰੈਫਿਕ ਜਾਮ ਲੱਗਦਾ ਸੀ।ਸ੍ਰੀ ਪਾਂਥੇ ਨੇ ਦੱਸਿਆ ਕਿ ਅੱਜ ਦੀ ਇਸ ਕਾਰਵਾਈ ਦੌਰਾਨ ਜਰਗ ਚੌਂਕ ਵਿਚ ਜਿਥੇ ਦੁਕਾਨਾਂ ਦੇ ਬਾਹਰ ਕੀਤੇ ਗਏ ਨਾਜਾਇਜa ਕਬਜaੇ ਢਾਹੇ ਗਏ ਉਥੇ ਹੀ ਟਰੈਫਿਕ ਨੂੰ ਸੁਚਾਰੂ ਚਲਾਉਣ ਲਈ ਰਸਤੇ ਵਿਚ ਬਣੀਆਂ ਪੁਲੀਆਂ ਅਤੇ ਬਿਨਾਂ ਤਾਰਾਂ ਤੋਂ ਖੜੇ ਖੰਭੇ ਵੀ ਸਬੰਧਤ ਮਹਿਕਮੇ ਦੀ ਪ੍ਰਵਾਨਗੀ ਨਾਲ ਢਾਹ ਦਿੱਤੇ ਗਏ।ਸ੍ਰੀ ਪਾਂਥੇ ਨੇ ਮੌਕੇ ਉਪਰ ਹਾਜaਰ ਨਗਰ ਕੌਂਸਲ, ਮਾਲੇਰਕੋਟਲਾ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਸaਹਿਰ ਵਿਚ ਜਿਥੇ ਜਿਥੇ ਵੀ ਨਾਜਾਇਜa ਕਬਜaੇ ਕੀਤੇ ਹੋਏ ਹਨ, ਉਨ੍ਹਾਂ ਨੂੰ ਛੇਤੀ ਢਾਹ ਕੇ ਟਰੈਫਿਕ ਲਈ ਰਸਤੇ ਖੁੱਲ੍ਹੇ ਕੀਤੇ ਜਾਣ।ਉਨ੍ਹਾਂ ਦੱਸਿਆ ਕਿ ਨਾਜਾਇਜa ਕਬਜaੇ ਹਟਾਉਣ ਸਬੰਧੀ ਮੁਹਿੰਮ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ ਅਤੇ ਸaਹਿਰ ਦੇ ਭੀੜ_ਭਾੜ ਵਾਲੇ ਬਾਜaਾਰਾਂ ਵਿਚੋਂ ਵੀ ਇਸੇ ਤਰ੍ਹਾਂ ਨਾਜਾਇਜa ਕਬਜaੇ ਹਟਾਏ ਜਾਣਗੇ।