← ਪਿਛੇ ਪਰਤੋ
ਚੰਡੀਗੜ੍ਹ 11 ਦਸੰਬਰ 2019: ਪੰਜਾਬੀ ਟ੍ਰਿਬਿਊਨ ਤੇ ਪੰਜਾਬੀ ਜਾਗਰਣ ਦੇ ਸਾਬਕਾ ਸੰਪਾਦਕ ਅਤੇ ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਉੱਘੇ ਪੱਤਰਕਾਰ ਸਰਦਾਰ ਸ਼ਿੰਗਾਰਾ ਸਿੰਘ ਭੁੱਲਰ ਅੱਜ ਸ਼ਾਮ ਪੰਜ ਵਜੇ ਅਕਾਲ ਚਲਾਣਾ ਕਰ ਗਏ ।ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ।
ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 12 ਦਸੰਬਰ ਨੂੰ ਦੁਪਹਿਰੇ ਤਿੰਨ ਵਜੇ ਮੁਹਾਲੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ । ਉਨ੍ਹਾ ਦੀ ਰਿਹਾਇਸ਼ ਦਾ ਪਤਾ ਹੈ -ਕੋਠੀ ਨੰਬਰ 3602 ਸੈਕਟਰ -69 , ਮੁਹਾਲੀ
Total Responses : 188