← ਪਿਛੇ ਪਰਤੋ
ਮਨਪ੍ਰੀਤ ਸਿੰੰਘ ਜੱਸੀ
ਅੰਮ੍ਰਿਤਸਰ, 12 ਦਸੰਬਰ 2019: ਗੁਰੂ ਦੀ ਨਗਰੀ ਅੰਮ੍ਰਿਤਸਰ 'ਚ ਬੀਤੀਂ ਰਾਤ ਤੋਂ ਪੈ ਰਹੀ ਬਾਰਿਸ਼ ਨੇ ਠੰਡ ਦਾ ਜ਼ੋਰ ਵਧਾ ਦਿੱਤਾ। ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਅੰਮ੍ਰਿਤਸਰ 'ਚ ਮੌਸਮ ਬੇਹੱਦ ਠੰਡਾ ਹੈ ਅਤੇ ਤੜਕਸਾਰ ਤੋਂ ਹੀ ਮੀਂਹ ਦੀ ਕਿਣਮਿਣ ਲੱਗੀ ਹੋਈ ਹੈ।
Total Responses : 108