← ਪਿਛੇ ਪਰਤੋ
ਨਵੀਂ ਦਿੱਲੀ, 13 ਜਨਵਰੀ 2020 - ਤਕਨੀਕੀ ਖਾਰਬੀ ਕਰਕੇ ਸਪਾਈਸ ਜੈੱਟ ਪਲੇਨ ਦੀ ਚੇਨੱਈ ਏਅਰਪੋਰਟ 'ਤੇ ਐਮਰਜੈਂਸੀ ਲੈਡਿੰਗ ਕਰਵਾਈ ਗਈ। ਸਪਾਈਜੈੱਟ ਦੇ ਇਸ ਜਹਾਜ਼ ਨੇ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਉਡਾਣ ਭਰੀ ਸੀ। ਜਹਾਜ਼ 'ਚ ਸਵਾਰ ਸਾਰੇ ਹੀ ਯਾਤਰੀ ਸੁਰੱਖਿਅਤ ਹਨ।
Total Responses : 267