ਨਵੀਂ ਦਿੱਲੀ, 13 ਜਨਵਰੀ 2020 - ਡ੍ਰੋਨ ਦੀ ਰਜਿਸਟ੍ਰੇਸ਼ਨ ਕਰਵਾਉਣ ਨੂੰ ਲੈ ਕੇ ਹਵਾਈ ਮੰਤਰਾਲੇ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਸਾਰੇ ਹੀ ਡ੍ਰੋਨ ਮਾਲਕਾ ਨੂੰ 31 ਜਨਵਰੀ ਤੱਕ ਸਵੈ-ਇੱਛੁਕ ਆਦਾਰ 'ਤੇ ਡ੍ਰੋਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਹੈ। ਜੇ ਕਿਸੇ ਵੀ ਡ੍ਰੋਨ ਮਾਲਕ ਨੇ ਇਹ ਰਜਿਸਟ੍ਰੇਸ਼ਨ ਨਾ ਕਰਵਾਈ ਤਾਂ ਉਨ੍ਹਾਂ 'ਤੇ ਬਾਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/PIB_India/status/1216698912406269952