← ਪਿਛੇ ਪਰਤੋ
ਮੁਕਤਸਰ, 13 ਜਨਵਰੀ 2020 - ਜ਼ਿਲ੍ਹਾ ਮੁਕਤਸਰ 'ਚ 14 ਜਨਵਰੀ ਨੂੰ ਮਾਘੀ ਦੇ ਦਿਨ ਸਾਰੇ ਸਰਕਾਰੀ ਦਫਤਰਾਂ, ਕਾਰਪੋਰੇਸ਼ਨਾਂ/ਬੋਰਡਾਂ ਅਤੇ ਸਕੂਲਾਂ/ਕਾਲਜਾਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮਾਘੀ ਵਾਲੇ ਦਿਨ ਇਹ ਸਾਰੇ ਹੀ ਆਦਾਰੇ ਬੰਦ ਰਹਿਣਗੇ।
Total Responses : 933