← ਪਿਛੇ ਪਰਤੋ
ਚੰਡੀਗੜ੍ਹ, 13 ਜਨਵਰੀ 2020 - ਪੰਜਾਬ ਸਰਕਾਰ ਵੱਲੋਂ ਆਪਣੇ ਵੱਖ-ਵੱਖ ਮਹਿਕਮਿਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਉਹ ਬੈਂਕ ਖਾਤਿਆ 'ਚ ਸਾਲ 2018-19 ਦੌਰਾਨ ਪਈ ਅਣਵਰਤੀ ਰਾਸ਼ੀ ਵਿਆਜ਼ ਸਮੇਤ ਦੇ ਵੇਰਵੇ ਦੇਣ। ਹੁਕਮਾਂ ਦੀ ਕਾਪੀ ਇਸ ਪ੍ਰਕਾਰ ਹੈ :
Total Responses : 267