ਚੰਡੀਗੜ੍ਹ 'ਚ ਕਤਲ ਕੀਤੀ ਸੰਗਰੂਰ ਦੀ ਨਰਸ ਦੇ ਕਤਲ ਦਾ ਦੋਸ਼ੀ ਟੀ ਵੀ ਚੈਨਲ ਦੇ ਸਟੂਡੀਓ ਪੁੱਜਾ
ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼ ਦੋ ਦੇ ਇੱਕ ਹੋਟਲ ਵਿਚ ਕਤਲ ਕੀਤੀ ਗਈ ਇੱਕ ਨਰਸ ਦੇ ਕਤਲ ਦਾ ਦੋਸ਼ੀ ਅਚਾਨਕ ਅੱਜ ਇਥੇ ਨਿਊਜ਼ 18 ਟੀ ਵੀ ਦੇ ਸਟੂਡੀਓ ਪੁੱਜਾ ਅਤੇ ਉਸ ਨੇ ਸਾਰੀ ਵਾਰਦਾਤ ਦੀ ਕਹਾਣੀ ਦੱਸੀ .
ਇਸ ਦੋਸ਼ੀ ਮਨਿੰਦਰ ਸਿੰਘ ਨੇ ਮੰਨਿਆ ਕਿ ਨਰਸ ਦਾ ਕਤਲ ਉਸਨੇ ਕੀਤਾ . ਸਟੂਡੀਓ ਚ ਆ ਕੇ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ .
Live link of Murder suspect Maninder Singh below:
http://https://fbwat.ch/1FAlWBLdEqs8b62U