ਕਿਵੇਂ ਅਤੇ ਕਿਉਂ ਕਤਲ ਕੀਤਾ ਸਂਗਰੂਰ ਦੀ ਨਰਸ ਦਾ ਕਤਲ ਨੇ ? ਸੁਣੋ ਉਸਦੀ ਜ਼ੁਬਾਨੀ
ਚੰਡੀਗੜ੍ਹ 14 ਜਨਵਰੀ,2020 :
ਸੰਗਰੂਰ ਦੀ ਰਹਿਣ ਵਾਲੀ ਲੜਕੀ ਸਰਬਜੀਤ ਕੌਰ ਦਾ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਸ-2 ਦੇ ਹੋਟਲ ਵਿੱਚ ਕਤਲ ਕਰਨ ਵਾਲੇ ਮੁਲਜ਼ਮ ਨੇ ਨਿਊਜ਼ 18 ਦੇ ਦਫਤਰ ਵਿਚ ਆ ਕੇ ਅਹਿਮ ਖੁਲਾਸੇ ਕੀਤੇ। ਉਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਦੱਸਿਆ ਕਿ ਹੋਟਲ ਵਿਚ ਉਸ ਨੇ ਕੁੜੀ ਨੂੰ ਕਿਉਂ ਤੇ ਕਿਵੇਂ ਮਾਰਿਆ ਸੀ।
ਦੱਸ ਦਈਏ ਕਿ ਮੁਲਜ਼ਮ ਨਿਊਜ਼ 18 ਦੇ ਦਫਤਰ ਵਿਚ ਸਰੈਂਡਰ ਕਰਨ ਆਇਆ ਸੀ। ਉਸ ਨੂੰ ਸਟੂਡੀਓ ਵਿਚ ਗ੍ਰਿਫਤਾਰੀ ਕੀਤਾ ਗਿਆ। ਚੰਡੀਗੜ੍ਹ ਪੁਲਿਸ ਉਸ ਨੂੰ ਦਫਤਰ ਵਿਚੋਂ ਗ੍ਰਿਫਤਾਰ ਕਰ ਕੇ ਲੈ ਗਈ। ਗ੍ਰਿਫਤਾਰ ਤੋਂ ਪਹਿਲਾਂ ਮੁਲਜ਼ਮ ਮਨਿੰਦਰ ਸਿੰਘ ਨੇ ਨਿਊਜ਼ 18 ਸਾਹਮਣੇ ਕਾਫੀ ਖੁਲਾਸੇ ਕੀਤੇ ਹਨ।
ਨਿਊਜ਼ 18 ਦੀ ਲਾਈਵ ਵੀਡੀਓ ਦੇਖਣ ਲਈ ਕਲਿੱਕ ਕਰੋ :
https://youtu.be/Lp7ENB4b0TU
http://https://fbwat.ch/1FAlWBLdEqs8b62U