← ਪਿਛੇ ਪਰਤੋ
ਕੁਲਵੰਤ ਸਿੰਘ ਬੱਬੂ
ਪਟਿਆਲਾ, 14 ਜਨਵਰੀ 2020 - ਪਟਿਆਲਾ ਸ਼ਹਿਰ ਦੀ ਵਿਕਾਸ਼ ਕਲੋਨੀ ਵਿਖੇ ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਅੰਮ੍ਰਿਤ ਲਾਲ ਸ਼ਰਮਾ ਨੇ ਅਨੋਖੀ ਮਿਸਾਲ ਕਾਇਮ ਕਰਦਿਆਂ ਆਪਣੀ ਨਵ ਜਨਮੀ ਪੋਤੀ ਆਵਿਕਾ ਦੀ ਪਹਿਲੀ ਲੋਹੜੀ ਬੜੀ ਧੂਮਧਾਮ ਨਾਲ ਮਨਾਈ।
Total Responses : 267