← ਪਿਛੇ ਪਰਤੋ
ਚੰਡੀਗੜ੍ਹ, 17 ਜਨਵਰੀ 2020 : ਕੇਂਦਰੀ ਪ੍ਰਸ਼ਾਸ਼ਕੀ ਟ੍ਰਿਬਿਊਨਲ ( ਕੈਟ ) ਨੇ ਸੀਨੀਅਰ ਆਈ ਪੀ ਐਸ ਅਫਸਰ ਦਿਨਕਰ ਗੁਪਤਾ ਦੀ ਡੀ ਜੀ ਪੀ ਵਜੋਂ ਕੀਤੀ ਨਿਯੁਕਤੀ ਰੱਦ ਕਰ ਦਿੱਤੀ ਹੈ . ਇਹ ਫੈਸਲਾ ਕੈਟ ਨੇ ਪੰਜਾਬ ਦੇ ਹੀ ਇੱਕ ਹੋਰ ਡੀ ਜੀ ਪੀ ਮੁਹੰਮਦ ਮੁਸਤਫ਼ਾ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਕੀਤਾ .
ਮੁਹੰਮਦ ਮੁਸਤਫ਼ਾ ਅਤੇ ਡੀ. ਜੀ. ਪੀ. ਚਟੋਪਾਧਿਆਏ ਦੁਆਰਾ ਕੈਟ 'ਚ ਦਿੱਤੀ ਚੁਣੌਤੀ 'ਤੇ ਫੈਸਲਾ ਦਿੰਦਿਆਂ ਕੈਟ ਨੇ ਮੁਸਤਫ਼ਾ ਤੇ ਚੱਟੋਪਾਧਿਆਏ ਦੀਆਂ ਅਰਜ਼ੀਆਂ ਨੂੰ ਮਨਜ਼ੂਰ ਕਰ ਲਿਆ ਹੈ। ਕਲਿੱਕ ਕਰੋ ਤੇ ਪੜੋ ਜੱਜਮੈਂਟ ਦੀ ਪੂਰੀ ਕਾਪੀ
Total Responses : 108