ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ 57 ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ
ਨਵੀਂ ਦਿੱਲੀ, 18 ਜਨਵਰੀ, 2020 : ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ 70 ਸੀਟਾਂ ਵਿਚੋਂ 57 ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਇਹ ਸੂਚੀ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੀ। ਪ੍ਰੈਸ ਕਾਨਫਰੰਸ ਵਿਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਵੀ ਮੌਜੂਦ ਸਨ। ਜਾਰੀ ਕੀਤੀ ਗਈ ਸੂਚੀ ਵਿਚ 11 ਉਮੀਦਵਾਰ ਅਨੁਸੂਚਿਤ ਜਾਤੀ ਵਰਗ ਤੋਂ ਹਨ ਜਦਕਿ 4 ਮਹਿਲਾਵਾਂ ਵੀ ਇਸ ਵਿਚ ਸ਼ਾਮਲ ਹਨ।
ਪਾਰਟੀ ਨੇ ਆਪ ਛੱਡ ਕੇ ਆਪਣੀ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਉਮੀਦਵਾਰ ਬਣਾਇਆ ਹੈ।
ਜਾਣੋ ਕਿਹੜੀ ਸੀਟ ਤੋਂ ਕੌਣ ਉਮੀਦਵਾਰ
ਨਰੇਲਾ ਸੀਟ - ਨਿਲਦਮਨ ਖੱਤਰੀ
ਤਿਮਾਰਪੁਰ ਸੀਟ- ਸੁਰੇਂਦਰ ਸਿੰਘ ਬਿੱਟੂ
ਆਦਰਸ਼ ਨਗਰ ਸੀਟ - ਰਾਕੁਮਾਰ ਭਾਟੀਆ
ਬਾਦਲੀ ਸੀਟ - ਵਿਜੇ ਭਗਤ
ਰਿਠਾਲਾ ਸੀਟ - ਮਨੀਸ਼ ਚੌਧਰੀ
ਬਵਾਨਾ ਸੀਟ - ਰਵਿੰਦਰ ਕੁਮਾਰ ਇੰਦਰਾਜ
ਮੁੰਡਕਾ ਸੀਟ - ਮਾਸਟਰ ਆਜ਼ਾਦ ਸਿੰਘ
ਕਿਰਾਰੀ ਸੀਟ - ਅਨਿਲ ਝਾ
ਸੁਲਤਾਨਪੁਰ ਸੀਟ ਮਾਜਰਾ- ਰਾਮਚੰਦਰ ਚਾਵਰੀਆ
ਮੰਗੋਲ ਪੁਰੀ ਸੀਟ - ਕਰਮ ਸਿੰਘ ਕਰਮਾ
ਰੋਹਿਨੀ ਸੀਟ- ਵਿਜੇਂਦਰ ਗੁਪਤਾ
ਸ਼ਾਲੀਮਾਰ ਬਾਗ ਸੀਟ - ਰੇਖਾ ਗੁਪਤਾ
ਸ਼ਕੂਰ ਬਸਤੀ – ਡਾ. ਐਸਸੀ ਵੱਟ
ਤ੍ਰਿਨਗਰ ਸੀਟ - ਤਿਲਕ ਰਾਮ ਗੁਪਤਾ
ਵਜ਼ੀਰਪੁਰ ਸੀਟ- ਡਾ. ਮਹਿੰਦਰ ਨਾਗਪਾਲ
ਮਾਡਲ ਟਾਊਨ ਸੀਟ- ਕਪਿਲ ਮਿਸ਼ਰਾ
ਸਦਰ ਬਾਜ਼ਾਰ ਸੀਟ- ਜੈ ਪ੍ਰਕਾਸ਼
ਚਾਂਦਨੀ ਚੌਕ ਸੀਟ- ਸੁਮਨ ਕੁਮਾਰ ਗੁਪਤਾ
ਮਟਿਆ ਮਹਿਲ ਸੀਟ - ਰਵਿੰਦਰ ਗੁਪਤਾ
ਬੱਲੀਮਾਰਾਨ ਸੀਟ- ਲਤਾ ਸੋਢੀ
ਕਰੋਲ ਬਾਗ ਸੀਟ- ਯੋਗੇਂਦਰ ਚੰਦੋਲੀਆ
ਪਟੇਲ ਨਗਰ ਸੀਟ- ਪਰਵੇਸ਼ ਰਤਨ
ਮੋਤੀ ਨਗਰ ਸੀਟ - ਸੁਭਾਸ਼ ਸਚਦੇਵਾ
ਮਾਦੀਪੁਰ ਸੀਟ - ਕੈਲਾਸ਼ ਸਾਂਖਲਾ
ਤਿਲਕ ਨਗਰ ਸੀਟ- ਰਾਜੀਵ ਬੱਬਰ
ਜਨਕਪੁਰੀ ਸੀਟ- ਅਸ਼ੀਸ਼ ਸੂਦ
ਵਿਕਾਸਪੁਰੀ ਸੀਟ- ਸੰਜੇ ਸਿੰਘ
ਉੱਤਮ ਨਗਰ ਸੀਟ- ਕ੍ਰਿਸ਼ਨਾ ਗਹਿਲੋਤ
ਦੁਆਰਕਾ ਸੀਟ- ਪ੍ਰਦਿਯੂਮਨ ਰਾਜਪੂਤ
ਮਟਿਯਾਲਾ ਸੀਟ- ਰਾਜੇਸ਼ ਗਹਿਲੋਤ
ਨਜਫਗੜ ਸੀਟ - ਅਜੀਤ ਖਰਖਰੀ
ਬਿਜਵਾਸਨ ਸੀਟ- ਸਤਪ੍ਰਕਾਸ਼ ਰਾਣਾ
ਪਾਲਮ ਸੀਟ- ਵਿਜੇ ਪੰਡਿਤ
ਰਜਿੰਦਰ ਨਗਰ ਸੀਟ- ਸਰਦਾਰ ਆਰ.ਪੀ.
ਜੰਗਪੁਰਾ ਸੀਟ- ਸਰਦਾਰ ਇਮਰਤ ਸਿੰਘ ਬਸ਼ਖੀ
ਮਾਲਵੀਆ ਨਗਰ ਸੀਟ- ਸ਼ੈਲੇਂਦਰ ਸਿੰਘ ਮੌਂਟੀ
ਆਰ ਕੇ ਪੁਰਮ ਸੀਟ - ਅਨਿਲ ਸ਼ਰਮਾ
ਛਤਰਪੁਰ ਸੀਟ- ਬ੍ਰਹਮ ਸਿੰਘ ਤੰਵਰ
ਦੇਵਲੀ ਸੀਟ- ਅਰਵਿੰਦ ਕੁਮਾਰ
ਅੰਬੇਦਕਰ ਨਗਰ ਸੀਟ- ਖੁਸ਼ੀ ਰਾਮ
ਗ੍ਰੇਟਰ ਕੈਲਾਸ਼ ਸੀਟ- ਸ਼ਿਖਾ ਰਾਏ
ਤੁਗਲਕਾਬਾਦ ਸੀਟ - ਵਿਕਰਮ ਬਿਧੂੜੀ
ਬਦਰਪੁਰ ਸੀਟ- ਰਾਮਵੀਰ ਸਿੰਘ ਬਿਧੂੜੀ
ਓਖਲਾ ਸੀਟ- ਬ੍ਰਹਮ ਸਿੰਘ
ਤ੍ਰਿਲੋਕਪੁਰ ਸੀਟ - ਕਿਰਨ ਵੈਦ
ਕੋਂਡਲੀ ਸੀਟ - ਰਾਜਕੁਮਾਰ ਢਿੱਲੋਂ
ਪਟਪੜਗੰਜ ਸੀਟ - ਰਵੀ ਨੇਗੀ
ਲਕਸ਼ਮੀ ਨਗਰ ਸੀਟ- ਅਭੈ ਕੁਮਾਰ ਵਰਮਾ
ਵਿਸ਼ਵਾਸ ਨਗਰ ਸੀਟ- ਓ ਪੀ ਸ਼ਰਮਾ
ਗਾਂਧੀ ਨਗਰ ਸੀਟ- ਅਨਿਲ ਵਾਜਪਾਈ
ਰੋਹਤਾਸ਼ ਨਗਰ ਸੀਟ- ਜਿਤੇਂਦਰ ਮਹਾਜਨ
ਸੀਲਮਪੁਰ ਸੀਟ- ਕੌਸ਼ਲ ਮਿਸ਼ਰਾ
ਘੌਂਡਾ ਸੀਟ- ਅਜੈ ਮਹਾਰਵ
ਬਾਬਰਪੁਰ ਸੀਟ- ਨਰੇਸ਼ ਗੌੜ
ਗੋਕੁਲਪੁਰ ਸੀਟ- ਰਣਜੀਤ ਕਸ਼ਯਪ
ਮੁਸਤਫਾਬਾਦ ਸੀਟ- ਜਗਦੀਸ਼ ਪ੍ਰਧਾਨ
ਕਰਾਵਲ ਨਗਰ- ਮੋਹਨ ਸਿੰਘ ਬਿਸ਼ਟ