← ਪਿਛੇ ਪਰਤੋ
ਸੂਹੀ ਸਵੇਰ ਮੀਡੀਆ ਦੀ 8ਵੀਂ ਵਰ੍ਹੇਗੰਢ 'ਤੇ ਸਮਾਗਮ 9 ਫਰਵਰੀ ਨੂੰ ਲੁਧਿਆਣਾ, 19 ਜਨਵਰੀ, 2020 : ਸੂਹੀ ਸਵੇਰ ਮੀਡੀਆ ਦੀ 8ਵੀਂ ਵਰ੍ਹੇਗੰਢ 'ਤੇ ਸਾਲਾਨਾ ਸਮਾਗਮ 9 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਮੌਜੂਦਾ ਹਾਲਾਤ ਵਿਚ ਕਸ਼ਮੀਰ ਅਤੇ ਮੀਡੀਆ' ਵਿਸ਼ੇ 'ਤੇ ਸੈਮੀਨਾਰ ਹੋਵੇਗਾ ਜਿਸ ਵਿਚ ਕਸ਼ਮੀਰ ਦੇ ਪ੍ਰਸਿੱਧ ਪੱਤਰਕਾਰ ਜਲੀਲ ਰਾਠੌਰ ਆਪਣੇ ਵਿਚਾਰ ਰੱਖਣਗੇ। ਇਸ ਮੌਕੇ ਸੂਹੀ ਸਵੇਰ ਮੀਡੀਆ ਪੁਰਸਕਾਰ 2020 ਵੀ ਪ੍ਰਦਾਨ ਕੀਤੇ ਜਾਣਗੇ।
Total Responses : 936