ਕੁਲਵੰਤ ਸਿੰਘ ਬੱਬੂ
ਰਾਜਪੁਰਾ, 20 ਜਨਵਰੀ 2020 - ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਵਿਕਰਮਜੀਤ ਸਿੰਘ ਭੰਗੂ ਇੰਸਪੈਕਟਰ ਐੱਫ.ਸੀ.ਆਈ. ਰਾਜਪੁਰਾ ਦੇ ਪਿਤਾ ਸਰਦਾਰ ਬਲਬੀਰ ਸਿੰਘ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਸਰਦਾਰ ਬਲਬੀਰ ਸਿੰਘ ਜੀ ਇਫਕੋ ਵਿੱਚ ਵਧੀਆ ਸੇਵਾਵਾਂ ਨਿਭਾ ਚੁੱਕੇ ਹਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸ ਮੌਕੇ ਤੇ ਪੰਜਾਬ ਪ੍ਰਧਾਨ ਲੋਕੇਸ਼ ਮੀਨਾ ਮੈਨੇਜਰ ਐੱਫਸੀਆਈ ਸਮਾਣਾ,ਖਿਆਲੀ ਰਾਮ ਮੀਨਾ ਮੈਨੇਜਰ ਐੱਫਸੀਆਈ ਰਾਜਪੁਰਾ,ਹਰਸਮੁੱਖ ਸਿੰਘ ਸੈਣੀ ਮੈਨੇਜਰ ਐੱਫਸੀਆਈ ਰਾਜਪੁਰਾ,ਗਗਨਦੀਪ ਸਿੰਘ ਮੈਨੇਜਰ ਐੱਫਸੀਆਈ ਰਾਜਪੁਰਾ ਰਵਿੰਦਰ ਕੁਮਾਰ ਮੈਨੇਜਰ ਰਾਜਪੁਰਾ,ਅਮਿਤ ਕੁਮਾਰ ਇੰਸਪੈਕਟਰ ਸਮਾਣਾ,ਗੁਰਵਿੰਦਰ ਸਿੰਘ ਸਿੱਧੂ ਮੈਨੇਜਰ ਪੰਜਾਬ ਸਟੇਟ ਵੇਅਰ ਹਾਊਸ ਰਾਜਪੁਰਾ, ਬਿਕਰਮਜੀਤ ਸਿੰਘ ਚਹਿਲ ਏ,ਐਫ,ਐਸ, ਓ ਫੂਡ ਸਪਲਾਈ ,ਮਨਪ੍ਰੀਤ ਸਿੰਘ ਬਰਾੜ ਫੂਡ ਸਪਲਾਈ ਰਾਜਪੁਰਾ, ,ਜਸਪਾਲ ਸੈਣੀ ਮੈਨੇਜਰ ਪਨਸਪ,ਸੰਤੋਖ ਸਿੰਘ ਮੈਨੇਜਰ ਮਾਰਕਫੈੱਡ,ਸੁਨੀਲ ਗੁਪਤਾ, ਅਜੈ ਭਟੇਜਾ, ਰਾਜੇਸ਼ ਟਿੰਨੀ ,ਸੋਮੀ ਸੇਠੀ,ਮਨੀਸ਼ ਜਿੰਦਲ ,ਸੰਜੀਵ ਬਾਂਸਲ,ਅਨਿਲ ਮੋਮਨ,ਮਿੰਟੂ ਗਰੋਵਰ,ਭੂਸ਼ਣ ਧੀਮਾਨ, ਲਖਵਿੰਦਰ ਸਿੰਘ ਲੱਕੀ ,ਵਿਜੇ ਸ਼ਰਮਾ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।