← ਪਿਛੇ ਪਰਤੋ
ਕੁਲਜਿੰਦਰ ਸਰਾ
ਚੰਡੀਗੜ੍ਹ, 24 ਜਨਵਰੀ 2020: 26 ਜਨਵਰੀ ਨੂੰ ਗਣਤੰਤਰ ਦਿਵਸ ਕਾਰਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਤਿੰਨ ਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਜੋ ਕਿ ਬਹੁਤ ਹੀ ਖੂਬਸੂਰਤ ਦ੍ਰਿਸ਼ ਬਣਿਆ ਹੈ।
ਬਾਰ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 24, 25 ਅਤੇ 26 ਜਨਵਰੀ ਨੂੰ ਰਾਤ 10 ਵਜੇ ਤੱਕ ਇਹ ਨਜ਼ਾਰਾ ਦੇਖਣ ਲਈ ਖੁੱਲ੍ਹਾ ਰਹੇਗਾ।
ਹੇਠ ਦੇਖੋ ਤਸਵੀਰਾਂ :-
Total Responses : 267