ਬੀਬੀ ਲਾਭ ਕੌਰ ਨਮਿਤ ਅੰਤਿਮ ਅਰਦਾਸ 26 ਜਨਵਰੀ ਨੂੰ
ਚੰਡੀਗੜ੍ਹ, 25 ਜਨਵਰੀ, 2020 : ਡੇਰਾਬਸੀ ਇਲਾਕੇ ਦੀ ਨਾਮਵਰ ਹਸਤੀ ਸਵਰਗੀ ਗੁਰਨਾਮ ਸਿੰਘ ਸੈਣੀ (ਟਿਊਬਵੈਲ ਵਾਲੇ) ਦੇ ਧਰਮ ਪਤਨੀ ਬੀਬੀ ਲਾਭ ਕੌਰ, ਜਿਹਨਾਂ ਦਾ 16 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 26 ਜਨਵਰੀ ਦਿਨ ਐਤਵਾਰ ਨੂੰ 12.00 ਤੋਂ 1.00 ਵਜੇ ਬਾਅਦ ਦੁਪਹਿਰ ਤੱਕ ਗੁਰਦੁਆਰਾ ਸਾਹਿਬ ਸੈਕਟਰ 34 ਵਿਚ ਹੋਵੇਗੀ।