← ਪਿਛੇ ਪਰਤੋ
ਸਰਵੋਤਮ ਪ੍ਰਦਰਸ਼ਨ ਲਈ ਭੂਮਿਕਾ ਦਾ ਸਨਮਾਨ ਚੰਡੀਗੜ੍ਹ, 27 ਜਨਵਰੀ, 2020 : ਚੰਡੀਗੜ੍ਹ ਦੇ ਵਕੀਲ ਮਨੀਸ਼ ਕੁਮਾਰ ਸਿੰਗਲਾ ਦੀ ਬੇਟੀ ਭੂਮਿਕਾ ਨੂੰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐਸ ਈ) ਵੱਲੋਂ ਲੀਗਲ ਸਟੱਡੀਜ਼ ਵਿਚ ਪਹਿਲੇ 0.1 ਫੀਸਦੀ ਵਿਦਿਆਰਥੀਆਂ ਵਿਚ ਸ਼ਾਮਲ ਹੋਣ 'ਤੇ ਸਨਮਾਨਤ ਕੀਤਾ ਗਿਆ।
Total Responses : 935