← ਪਿਛੇ ਪਰਤੋ
ਅਕਾਲ ਅਕੈਡਮੀ ਖਿੱਚੀਪੁਰ ਵਿੱਚ 25 ਜਨਵਰੀ ਨੂੰ ਗਣਤੰਤਰਤਾ ਦਿਵਸ ਦੇ ਮੌਕੇ ਉੱਤੇ ਜਨਪਥ ਮਾਰਚ ਦਿੱਲੀ ਤੇ ਹੋਏ ਪਿਛਲੇ ਸਾਲ ਦੇ ਸਮਾਰੋਹ ਦੀਆਂ ਝਾਕੀਆਂ ਆਧੁਨਿਕ ਤਰੀਕੇ ਭਾਵ ਸਮਾਰਟ ਬੋਰਡ ਦੁਆਰਾ ਬੱਚਿਆਂ ਨੂੰ ਵੀਡਿਊਜ ਦੇ ਰੂਪ ਵਿੱਚ ਦਿਖਾਈਆਂ ਗਈਆਂ । ਇਸ ਦੇ ਨਾਲ ਹੀ ਅਕੈਡਮੀ ਦੇ ਅਧਿਆਪਕਾਂ ਦੁਆਰਾ ਬੱਚਿਆਂ ਨੂੰ 26 ਜਨਵਰੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਦਿੱਲੀ ਵਿੱਚ ਹੋ ਜਾਵੇ , ਵਿਸ਼ੇਸ਼ ਪ੍ਰੋਗਰਾਮ ਜਿਸ ਵਿੱਚ ਪਰੇਡ ਮਾਰਚ , ਇੰਡੀਆ ਗੇਟ , ਇੰਡੀਆਫੋਰਸਿਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ ।
Total Responses : 942