← ਪਿਛੇ ਪਰਤੋ
ਕੈਨੇਡਾ : ਟੋਰਾਂਟੋ 'ਚ ਕੋਰੋਨਾ ਵਾਇਰਸ ਦਾ ਦੂਜਾ ਕੇਸ ਆਇਆ ਸਾਹਮਣੇ ਬਲਜਿੰਦਰ ਸੇਖਾ ਟੋਰਾਂਟੋ, 28 ਜਨਵਰੀ, 2020 : ਉਨਟਾਰੀਓ ਵਿਚ ਕੋਰੋਨਾ ਵਾਇਰਸ ਦਾ ਦੂਜਾ ਕੇਸ ਸਾਹਮਣੇ ਆਇਆ ਹੈ। ਇਹ ਦੂਜਾ ਕੇਸ ਪਹਿਲੇ ਕੇਸ ਵਾਲੇ ਮਰੀਜ ਦੀ ਪਤਨੀ ਦਾ ਹੈ ਜਿਸਦਾ ਕੇਸ ਪਹਿਲਾਂ ਸ਼ਨੀਵਾਰ ਸਾਹਮਣੇ ਆਇਆ ਸੀ। ਇਹਤਿਹਆਤ ਵਜੋਂ ਸਾਰੇ ਕੈਨੇਡਾ ਵਿਚ ਅਲਰਟ ਰੱਖਿਆ ਜਾ ਰਿਹਾ ਹੈ। ਪਹਿਲੇ ਕੇਸ ਦੀ ਪੁਸ਼ਟੀ ਕੈਨੇਡਾ ਸਰਕਾਰ ਨੇ ਕੀਤੀ ਸੀ ਤੇ ਇਹ ਕੇਸ ਸੰਨੀਬੁੱਕ ਹਸਪਤਾਲ ਿਵਚ ਡਾਇਗਨੋਸ ਕੀਤਾ ਗਿਆ ਸੀ।
Total Responses : 267