← ਪਿਛੇ ਪਰਤੋ
ਵਰਿੰਦਰ ਕੁਮਾਰ ਨੂੰ ਇੰਟੈਲੀਜੈਂਸ ਵਿੰਗ ਦਾ ਮੁਖੀ ਲਾਇਆ ਚੰਡੀਗੜ੍ਹ, , 28 ਜਨਵਰੀ, 2020 : ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿਚ ਵੱਡੀ ਤਬਦੀਲੀ ਕਰਦਿਆਂ ਏ ਡੀ ਜੀ ਪੀ ਵਰਿੰਦਰ ਕੁਮਾਰ ਨੂੰ ਇੰਟੈਲੀਜੈਂਸ ਵਿੰਗ ਦਾ ਮੁਖੀ ਤਾਇਨਾਤ ਕੀਤਾ ਹੈ ਜਦਕਿ ਪਹਿਲੇ ਮੁਖੀ ਵੀਰੇਸ਼ ਕੁਮਾਰ ਭਾਵੜਾ ਨੂੰ ਪੰਜਾਬ ਹੋਮ ਗਾਰਡਜ਼ ਦਾ ਮੁਖੀ ਲਾਇਆ ਗਿਆ ਹੈ।
Total Responses : 928