← ਪਿਛੇ ਪਰਤੋ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਰਬਾਰ ਸਾਹਿਬ ਅਮਿ੍ਰਤਸਰ ਵਿਰਾਸਤੀ ਸਟ੍ਰੀਟ ਵਿੱਚ ਲੱਗੇ ਬੁੱਤ ਕਿਸੇ ਹੋਰ ਥਾਂ ਸ਼ਿਫਤ ਕਰਨ ਦੀ ਹਦਾਇਤ ਦਿੱਤੀ। ਇਸ ਦੇ ਨਾਲ ਹੀ ਬੁੱਤ ਤੋੜਨ ਵਾਲੇ ਨੋਜਵਾਨਾ ‘ਤੇ ਕਿਤੇ ਕੇਸ ਦਾ ਵੀ ਰੀਵਿਊ ਕਰਨਾ ਦੀ ਹਦਾਇਤ ਡੀਜੀਪੀ ਨੂੰ ਦਿੱਤੀ
Total Responses : 942