← ਪਿਛੇ ਪਰਤੋ
ਅਕਾਲ ਅਕੈਡਮੀ ਚੱਕ ਭਾਈ ਕੇ ਵਿਖੇ ਮਿਤੀ 11 . 02 . 2020 ਨੂੰ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਇਆ ਗਿਆ । ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਪ੍ਰਵੀਨ ਕੌਰ ਵੱਲੋਂ ਕੀਤੀ ਗਈ । ਨਰਸਰੀ ਤੇ ਕੇਜੀ ਦੇ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ । ਮਾਤਾ ਪਿਤਾ ਨੇ ਬੱਚਿਆਂ ਦੀ ਤਰਾਂ Activity ਵਿੱਚ ਭਾਗ ਲਿਆ ਅਤੇ ਬਾਅਦ ਵਿੱਚ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ Activities ਭਰਪੂਰ ਸ਼ਲਾਘਾ ਕੀਤੀ । Xseed Coach Mr . Manoj Kumar ਨੇ ਅਕਾਲ ਅਕੈਡਮੀ ਚੱਕ ਭਾਈ ਕੇ ਵਿੱਚ ਕਰਵਾਈ ਜਾਣ ਵਾਲੀ study ਤੋ ਮਾਤਾ - ਪਿਤਾ ਨੂੰ ਜਾਣੂ ਕਰਵਾਇਆ ।
Total Responses : 267