← ਪਿਛੇ ਪਰਤੋ
ਲੁਧਿਆਣਾ, 13 ਫਰਵਰੀ 2020 - ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਵਾਲ ਵੱਲੋਂ ਪੇਸ਼ੀ ਭੁਗਤਣ ਆਏ ਕੈਦੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ 'ਤੇ ਉਨ੍ਹਾਂ ਵੱਲੋਂ ਕੈਦੀਆਂ ਨੂੰ ਖਾਣ ਲਈ ਦਿੱਤੇ ਜਾਂਦੇ ਸਾਮਾਨ 'ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਕੈਦੀਆਂ ਦੀਆਂ ਫੋਨਾਂ 'ਤੇ ਗੱਲਾਂ ਕਰਵਾਉਂਦੇ ਹਨ ਕਈ ਵਾਰ ਕੈਦੀਆਂ ਕੋਲੋਂ ਜ਼ੇਲ੍ਹ ਵਾਪਸੀ ਮੌਕੇ ਕੈਦੀਆਂ ਕੋਲੋਂ ਚੈਕਿੰਗ ਦੌਰਾਨ ਸਾਮਾਨ ਵੀ ਬਰਾਮਦ ਹੁੰਦਾ ਹੈ, ਅਤੇ ਕਈ ਵਾਰ ਇਸ ਦਿੱਤੀ ਢਿੱਲ ਦੇ ਮਾੜੇ ਨਤੀਜੇ ਨਿੱਕਲਦੇ ਹਨ ਜਿਸ ਕਾਰਨ ਲੁਧਿਆਣਾ ਕਮਿਸ਼ਨਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
Total Responses : 928